ਵਿਕਰਮ ਗੋਖਲੇ ਨੇ ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਨਾਲ ਅਗਨੀਪਥ, ਖੁਦਾ ਗਵਾਹ ਸਮੇਤ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ। ਇੰਨਾ ਹੀ ਨਹੀਂ ਮਰਹੂਮ ਅਦਾਕਾਰ ਨੇ 1971 'ਚ ਬਿੱਗ ਬੀ ਦੀ ਫਿਲਮ 'ਪਰਵਾਨਾ' ਨਾਲ ਡੈਬਿਊ ਕੀਤਾ ਸੀ।
ਵਿਕਰਮ ਗੋਖਲੇ ਨੂੰ ਸਾਲ 2019 'ਚ 'ਮਿਸ਼ਨ ਮੰਗਲ' 'ਚ ਵੀ ਦੇਖਿਆ ਗਿਆ ਸੀ। ਫਿਲਮ 'ਚ ਅਕਸ਼ੇ ਕੁਮਾਰ ਮੁੱਖ ਭੂਮਿਕਾ 'ਚ ਸਨ।