Virat Kohli New Villa: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ 23 ਫਰਵਰੀ ਨੂੰ ਮੁੰਬਈ ਦੇ ਆਵਾਸ ਲਿਵਿੰਗ ਵਿੱਚ 2000 ਵਰਗ ਫੁੱਟ ਦਾ ਵਿਲਾ ਖਰੀਦਿਆ ਸੀ। ਮੁੰਬਈ ਦੇ ਅਲੀਬਾਗ ਇਲਾਕੇ 'ਚ ਸਥਿਤ ਇਸ ਲਗਜ਼ਰੀ ਵਿਲਾ ਦੀ ਕੀਮਤ 6 ਕਰੋੜ ਰੁਪਏ ਹੈ।