ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਸੋਸ਼ਲ ਮੀਡੀਆ ਸੈਂਸੇਸ਼ਨ ਆਫ ਦਿ ਈਅਰ ਬਣਨ ਲਈ ਖੁਦ ਦਾ ਧੰਨਵਾਦ ਕੀਤਾ।
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਬੈਕਲੇਸ ਗਾਊਨ 'ਚ ਉਸ ਦਾ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹੈ।
ਤਸਵੀਰਾਂ 'ਚ ਮਾਲਵਿਕਾ ਨੇ ਇੱਕ ਤੋਂ ਵੱਧ ਕੇ ਇਕ ਜ਼ਬਰਦਸਤ ਪੋਜ਼ ਦਿੱਤੇ ਹਨ।
ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਦਿੱਤਾ ਹੈ। ਜ਼ਿਆਦਾਤਰ ਟਿੱਪਣੀਆਂ ਵਿੱਚ ਅੱਗ ਅਤੇ ਦਿਲ ਦੇ ਇਮੋਜੀ ਹਨ।
ਮਾਲਵਿਕਾ ਮੋਹਨ ਬਿਓਂਡ ਦਿ ਕਲਾਉਡਸ, ਦ ਗ੍ਰੇਟ ਫਾਦਰ, ਪੇਟਾ ਅਤੇ ਮਾਸਟਰ ਵਰਗੀਆਂ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ।