ਮੇਖ ਰਾਸ਼ੀ 21 ਮਾਰਚ -19 ਅਪ੍ਰੈਲ
ਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਲਾਲ, ਲੱਕੀ ਨੰਬਰ 2 ਹੈ, ਲੱਕੀ ਡੇ ਹੈ ਸ਼ੁੱਕਰਵਾਰ ਅਤੇ ਟਿਪ ਆਫ ਦਿ ਵੀਕ - ਆਪਣੀ ਸੋਚ ਨੂੰ ਸਕਾਰਾਤਮਕ ਰੱਖਦੇ ਹੋਏ ਅੱਗੇ ਵਧੋ, ਬੱਚਿਆਂ ਨਾਲ ਵਿਵਾਦਾਂ ਤੋਂ ਬਚੋ।



ਵਰਸ਼ਭਾ ਰਾਸ਼ੀ (Taurus), 20 ਅਪ੍ਰੈਲ-20 ਮਈ
ਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਨੀਲਾ, ਲੱਕੀ ਨੰਬਰ 9 ਹੈ, ਲੱਕੀ ਡੇ ਹੈ ਸ਼ਨੀਵਾਰ ਅਤੇ ਟਿਪ ਆਫ ਦਿ ਵੀਕ - ਆਪਣੇ ਕੰਮ ਨੂੰ ਅਧੂਰਾ ਨਾ ਛੱਡੋ ਅਤੇ ਨਾ ਹੀ ਜਲਦਬਾਜ਼ੀ ਵਿੱਚ ਕੋਈ ਫ਼ੈਸਲਾ ਲਓ।



ਮਿਥੁਨ (Gemini), 21 ਮਈ-20 ਜੂਨ
ਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਪੀਲਾ, ਲੱਕੀ ਨੰਬਰ 9 ਹੈ, ਲੱਕੀ ਡੇ ਹੈ ਸ਼ੁੱਕਰਵਾਰ ਅਤੇ ਟਿਪ ਆਫ ਦਿ ਵੀਕ -ਖਰਚਿਆਂ ਉੱਤੇ ਕੰਟਰੋਲ ਰੱਖੋ ਤੇ ਪਾਟਨਰ ਲਈ ਸਮਾਂ ਕੱਢੋ।



ਕਰਕ, 21 ਜੂਨ-22 ਜੁਲਾਈ
ਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਚਿੱਟਾ, ਲੱਕੀ ਨੰਬਰ 2 ਹੈ, ਲੱਕੀ ਡੇ ਹੈ ਸੋਮਵਾਰ ਅਤੇ ਟਿਪ ਆਫ ਦਿ ਵੀਕ - ਕਿਸੇ ਹੂਨਰਮੰਦ ਵਿਅਕਤੀ ਦੀ ਸਲਾਹ ਨਾਲ ਮਦਦ ਮਿਲੇਗੀ



ਸਿੰਘ, 23 ਜੁਲਾਈ-22 ਅਗਸਤ
ਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਪਰਪਲ, ਲੱਕੀ ਨੰਬਰ 7 ਹੈ, ਲੱਕੀ ਡੇ ਹੈ ਸ਼ਨੀਵਾਰ ਅਤੇ ਟਿਪ ਆਫ ਦਿ ਵੀਕ - ਆਪਣੀ ਸੋਚ ਨੂੰ ਸਕਾਰਾਤਮਕ ਰੱਖੋ, ਓਵਰਥਿੰਕਿੰਗ ਤੋਂ ਬਚੋ, ਕਿਸੇ ਨੂੰ ਜੱਜ ਨਾ ਕਰੋ।



ਕੰਨਿਆ, 23 ਅਗਸਤ-22 ਸਤੰਬਰ
ਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਬਲੈਕ, ਲੱਕੀ ਨੰਬਰ 5 ਹੈ, ਲੱਕੀ ਡੇ ਹੈ ਮੰਗਲਵਾਰ ਅਤੇ ਟਿਪ ਆਫ ਦਿ ਵੀਕ - ਆਪਣੇ ਆਪ ਉੱਤੇ ਵਿਸ਼ਵਾਸ਼ ਰੱਖਦੇ ਹੋਏ ਅੱਗੇ ਵੱਧੋ, ਹਾਈਡ੍ਰੇਟੇਡ ਰਹੋ।



ਤੁਲਾ, 23 ਸਤੰਬਰ-22 ਅਕਤੂਬਰ
ਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਸੰਤਰੀ, ਲੱਕੀ ਨੰਬਰ 3 ਹੈ, ਲੱਕੀ ਡੇ ਹੈ ਮੰਗਲਵਾਰ ਅਤੇ ਟਿਪ ਆਫ ਦਿ ਵੀਕ - ਧਨ ਲਾਭ ਹੋਵੇਗਾ, ਸੂਰਜ ਭਗਵਾਨ ਨੂੰ ਜਲ ਜ਼ਰੂਰ ਅਰਪਿਤ ਕਰੋ।



ਵਰਿਸ਼ਚਿਕ, ਅਕਤੂਬਰ 23-ਨਵੰਬਰ 21
ਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਚਿੱਟਾ, ਲੱਕੀ ਨੰਬਰ 1 ਹੈ, ਲੱਕੀ ਡੇ ਹੈ ਬੁੱਧਵਾਰ ਅਤੇ ਟਿਪ ਆਫ ਦਿ ਵੀਕ -ਨਵੀਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰੋ, ਆਪਣੇ ਸਮੇਂ ਵਿੱਚ ਬਹਿਤਰ ਹਾਲਾਤ ਬਣਨਗੇ।



ਧਨੁ, 22 ਨਵੰਬਰ-21 ਦਸੰਬਰ
ਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਰੇਡ, ਲੱਕੀ ਨੰਬਰ 5 ਹੈ, ਲੱਕੀ ਡੇ ਹੈ ਸ਼ਨੀਵਾਰ ਅਤੇ ਟਿਪ ਆਫ ਦਿ ਵੀਕ- ਆਪਣੇ ਤੇ ਆਪਣੇ ਪਾਰਟਨਰ ਨੂੰ ਨਜ਼ਰ ਦੋਸ਼ ਤੋਂ ਬਚਾਉਣ ਦੀ ਜ਼ਰੂਰਤ ਹੈ।



ਮਕਰ, 22 ਦਸੰਬਰ-19 ਜਨਵਰੀ
ਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਨੀਲਾ, ਲੱਕੀ ਨੰਬਰ 9 ਹੈ, ਲੱਕੀ ਡੇ ਹੈ ਮੰਗਲਵਾਰ ਅਤੇ ਟਿਪ ਆਫ ਦਿ ਵੀਕ - ਆਸ-ਪਾਸ ਦੇ ਲੋਕਾਂ ਤੋਂ ਸਾਵਧਾਨ ਰਹੋ, ਹਰੇਕ ਉੱਤੇ ਵਿਸ਼ਵਾਸ ਨਾ ਕਰੋ।



ਕੁੰਭ, 20 ਜਨਵਰੀ-ਫਰਵਰੀ 18
ਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਹਰਾ, ਲੱਕੀ ਨੰਬਰ 1 ਹੈ, ਲੱਕੀ ਡੇ ਹੈ ਵੀਰਵਾਰ ਅਤੇ ਟਿਪ ਆਫ ਦਿ ਵੀਕ - ਆਪਣੀ ਸੋਚ ਨੂੰ ਸਕਾਰਾਤਮਕ ਰੱਖੋ, ਬੇਵਜ੍ਹਾ ਦੇ ਤਣਾਅ ਤੋਂ ਦੂਰ ਰਹੋ।



ਮੀਨ, 19 ਫਰਵਰੀ-20 ਮਾਰਚ
ਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਚਿੱਟਾ, ਲੱਕੀ ਨੰਬਰ 5 ਹੈ, ਲੱਕੀ ਡੇ ਹੈ ਬੁੱਧਵਾਰ ਅਤੇ ਟਿਪ ਆਫ ਦਿ ਵੀਕ - ਡਿਵਾਈਨ ਪ੍ਰੋਟੈਕਸ਼ਨ ਮਿਲੇਗੀ, ਯਾਤਰਾ ਦੇ ਯੋਗ ਬਣ ਰਹੇ ਹਨ।