ਅੰਡਾ ਪ੍ਰੋਟੀਨ ਦਾ ਸਭ ਤੋਂ ਵੱਡਾ ਸੋਰਸ ਹੈ



ਅੰਡੇ ਦੇ ਸੇਵਨ ਨਾਲ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ



ਤੁਸੀਂ ਅੰਡੇ ਦਾ ਆਮਲੇਟ ਬਣਾ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ



ਪਰ ਆਮਲੇਟ ਦੇ ਮੁਕਾਬਲੇ ਉਬਲੇ ਹੋਏ ਅੰਡੇ ਜ਼ਿਆਦਾ ਫਾਇਦੇਮੰਦ ਹੈ



ਸਰਦੀਆਂ ਵਿੱਚ ਉਬਲਾ ਹੋਇਆ ਅੰਡਾ ਖਾਣਾ ਫਾਇਦੇਮੰਦ ਹੈ



ਅੰਡੇ ਵਿੱਚ ਮੌਜੂਦ ਪ੍ਰੋਟੀਨ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ



ਇਸ ਤੋਂ ਇਲਾਵਾ ਉਬਲਿਆ ਹੋਇਆ ਅੰਡਾ ਖਾਣ ਨਾਲ ਵਿਟਾਮਿਨ ਡੀ ਦੀ ਕਮੀ ਦੂਰ ਹੁੰਦੀ ਹੈ



ਹੇਅਰ ਫਾਲ ਘੱਟ ਹੁੰਦਾ ਹੈ



ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ



ਵਿਟਾਮਿਨ ਬੀ12 ਦੀ ਕਮੀ ਦੂਰ ਹੁੰਦੀ ਹੈ