Wheat Prices In India: ਕਣਕ ਦੀਆਂ ਕੀਮਤਾਂ (Wheat Price Rise) ਵਿੱਚ ਭਾਰੀ ਵਾਧਾ ਹੋਇਆ ਹੈ। ਮਈ 2022 'ਚ ਘਰੇਲੂ ਬਾਜ਼ਾਰ 'ਚ ਕੀਮਤਾਂ ਵਧਣ ਕਾਰਨ ਸਰਕਾਰ ਨੇ ਕਣਕ ਦੀ ਬਰਾਮਦ 'ਤੇ ਪਾਬੰਦੀ (Ban On Wheat Export) ਲਗਾ ਦਿੱਤੀ ਸੀ,