ਸ਼ਰਾਬ ਜਾਂ ਸਿਗਰੇਟ ਦਾ ਨਸ਼ਾ ਸਿਹਤ ਲਈ ਵੱਧ ਨੁਕਸਾਨਦਾਇਕ ਹੁੰਦਾ ਹੈ



ਇਨ੍ਹਾਂ ਨਸ਼ਿਆਂ ਦਾ ਸਰੀਰ ‘ਤੇ ਬੂਰਾ ਪ੍ਰਭਾਵ ਪੈਂਦਾ ਹੈ



ਸ਼ਰਾਬ ਲੀਵਰ ਨੂੰ ਨੁਕਸਾਨ ਪਹੁੰਚਾਉਂਦਾ ਹੈ



ਸਿਗਰੇਟ ਨਾਲ ਫੇਫੜੇ ਖ਼ਰਾਬ ਹੋ ਜਾਂਦੇ ਹਨ



ਕੀ ਤੁਹਾਨੂੰ ਪਤਾ ਹੈ, ਇਨ੍ਹਾਂ ਦੋਹਾਂ ਵਿਚੋਂ ਸਭ ਤੋਂ ਖ਼ਤਰਨਾਕ ਨਸ਼ਾ ਕਿਹੜਾ ਹੈ?



ਜੇਕਰ ਅਸੀਂ ਕੰਪੇਅਰ ਕਰੀਏ ਤਾਂ ਸਿਗਰੇਟ ਨਾਲ ਜ਼ਿਆਦਾ ਨੁਕਸਾਨ ਹੁੰਦਾ ਹੈ



ਸਿਗਰੇਟ ਵਿੱਚ ਤੰਬਾਕੂ ਅਤੇ ਨਿਕੋਟਿਨ ਹੁੰਦਾ ਹੈ ਜਿਸ ਨਾਲ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ



ਇਸ ਨਾਲ ਹਾਰਟ ਅਟੈਕ ਦਾ ਖਤਰਾ ਵੀ ਵੱਧ ਜਾਂਦਾ ਹੈ



ਸ਼ਰਾਬ ਦੇ ਮੁਕਾਬਲੇ ਸਿਗਰੇਟ ਪੀਣ ਨਾਲ ਕੈਂਸਰ ਜ਼ਿਆਦਾ ਜਲਦੀ ਹੁੰਦਾ ਹੈ



ਸ਼ਰਾਬ ਵੀ ਜ਼ਿਆਦਾ ਪੀਣ ਨਾਲ ਸਰੀਰ ‘ਤੇ ਬੂਰਾ ਪ੍ਰਭਾਵ ਪੈਂਦਾ ਹੈ