ਹਰ ਸਾਲ 28 ਜੁਲਾਈ ਨੂੰ ਪੂਰੀ ਦੁਨੀਆ ਵਿੱਚ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਜਾਂਦੈ

ਹੈਪੇਟਾਈਟਸ ਇੱਕ ਖਤਰਨਾਕ ਬਿਮਾਰੀ, ਜੋ ਜਿਗਰ (ਲਿਵਰ) ਨੂੰ ਖ਼ਰਾਬ ਕਰਦੀ ਹੈ

ਜਿਗਰ ਸਾਡੇ ਸਰੀਰ ਦੇ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ

ਹੈਪੇਟਾਈਟਸ ਕਾਰਨ ਲਿਵਰ 'ਚ ਸੋਜ ਹੋ ਜਾਂਦੀ ਹੈ

ਹੈਪੇਟਾਈਟਸ ਕਾਰਨ ਲਿਵਰ 'ਚ ਸੋਜ ਹੋ ਜਾਂਦੀ ਹੈ

ਸਮੇਂ-ਸਿਰ ਇਸ ਬਿਮਾਰੀ ਦਾ ਇਲਾਜ ਨਾ ਹੋਵੇ ਤਾਂ ਇਹ ਜਾਨਲੇਵਾ ਹੋ ਜਾਂਦੀ ਹੈ

ਹੈਪੇਟਾਈਟਸ ਤੋਂ ਬਚਣ ਲਈ ਵੈਕਸੀਨ ਦਿੱਤੀ ਜਾਂਦੀ ਹੈ

ਹਰ ਸਾਲ ਲੱਖਾਂ ਲੋਕ ਹੈਪੇਟਾਈਟਸ ਕਾਰਨ ਮਰਦੇ ਹਨ। ਅਜਿਹੀ ਸਥਿਤੀ ਵਿੱਚ ਜਾਗਰੂਕਤਾ ਅਤੇ ਟੀਕੇ ਨਾਲ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ।

ਹੈਪੇਟਾਈਟਸ ਇੱਕ ਬਿਮਾਰੀ ਹੈ ਜੋ ਵੱਖ-ਵੱਖ ਵਾਇਰਸਾਂ ਕਾਰਨ ਹੁੰਦੀ ਹੈ। ਇਸ ਵਿੱਚ ਹੈਪੇਟਾਈਟਸ ਏ, ਬੀ, ਸੀ, ਡੀ, ਈ ਸ਼ਾਮਲ ਹਨ।