ਸਭ ਤੋਂ ਅਮੀਰ ਫੁਟਬਾਲਰ ਫੈਕ ਬੋਲਕੀਆ ਦੇ ਅੰਕਲ ਵੀ ਕੋਈ ਆਮ ਆਦਮੀ ਨਹੀਂ ਸਗੋਂ ਬਰੂਨੇਈ ਦੇ ਪ੍ਰਧਾਨ ਮੰਤਰੀ ਹਨ
ਬਰੂਨੇਈ, ਇੰਡੋਨੇਸ਼ੀਆ ਦੇ ਨੇੜੇ ਹੈ, ਜਿੱਥੋਂ ਦੇ ਸੁਲਤਾਨ ਨੂੰ ਦੁਨੀਆ ਦੇ ਸਭ ਤੋਂ ਅਮੀਰ ਸੁਲਤਾਨਾਂ ਵਿੱਚ ਗਿਣਿਆ ਜਾਂਦਾ ਹੈ
ਹਸਨਲ ਬੋਲਕੀਆ ਗੱਡੀਆਂ ਦਾ ਸ਼ੌਕੀਨ ਹੈ, ਉਨ੍ਹਾਂ ਕੋਲ ਕਈ ਪ੍ਰਾਈਵੇਟ ਜੈੱਟ ਵੀ ਹਨ
ਹਸਨਲ ਬੋਲਕੀਆ ਦੀ ਕਾਰ ਕਲੈਕਸ਼ਨ ਦੀ ਕੀਮਤ ਪੂਰੇ ਮੇਨਚੈਸਟਰ ਯੂਨਾਈਟਿਡ ਨਾਲੋਂ ਵੱਧ ਹੈ
ਉਨ੍ਹਾਂ ਕੋਲ 600 ਤੋਂ ਵੱਧ ਰੋਲਸ ਰਾਇਸ, 570 ਤੋਂ ਵੱਧ ਮਰਸੀਡੀਜ਼-ਬੈਂਜ਼ ਕਾਰਾਂ ਹਨ
ਬੋਲਕੀਆ ਦੇ ਗੈਰੇਜ ਵਿੱਚ 450 ਫਰਾਰੀ ਤੇ 380 ਤੋਂ ਵੱਧ ਬੈਂਟਲੇ ਕਾਰਾਂ ਸ਼ਾਮਲ ਹਨ
ਉਨ੍ਹਾਂ ਦੀ ਆਮਦਨ ਦਾ ਸਭ ਤੋਂ ਵੱਡਾ ਸਰੋਤ ਤੇਲ ਦੇ ਭੰਡਾਰ ਤੇ ਕੁਦਰਤੀ ਗੈਸ ਹੈ
ਬੋਲਕੀਆ ਸੋਨੇ ਨਾਲ ਜੜੇ ਮਹਿਲ ਵਿੱਚ ਰਹਿੰਦਾ ਹੈ ਜਿਸ ਦਾ ਨਾਂ ਇਸਤਾਨਾ ਨੂਰੁਲ ਇਮਾਨ ਪੈਲੇਸ ਹੈ