ਨਾਰਵੇ 'ਚ ਦਿ ਟਵਿਸਟ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਪੁਲ ਬੇਹੱਦ ਖੂਬਸੂਰਤ ਹੈ। ਇਸਦਾ ਨਾਮ ਟਵਿਸਟ ਇਸਦੇ ਆਕਾਰ ਤੋਂ ਲਿਆ ਗਿਆ ਹੈ।