Sudan Civil War: ਉੱਤਰ-ਪੂਰਬੀ ਅਫਰੀਕਾ ਵਿੱਚ ਸਥਿਤ ਇੱਕ ਦੇਸ਼ ਸੁਡਾਨ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਅਫਰੀਕਾ ਦਾ ਤੀਜਾ ਸਭ ਤੋਂ ਵੱਡਾ ਇਹ ਦੇਸ਼ ਲੰਬੇ ਸਮੇਂ ਤੋਂ ਜੰਗ ਵਿੱਚ ਫਸਿਆ ਹੈ। ਪਰ ਇਸ ਨਾਲ ਔਰਤਾਂ ਵੱਧ ਪ੍ਰਭਾਵਿਤ ਹਨ।