ਇਨ੍ਹਾਂ ਦੇਸ਼ਾਂ 'ਚ ਪੂਰੀ ਤਰ੍ਹਾਂ ਬੈਨ ਹੈ LPG ਸਿਲੰਡਰ ਦਾ ਇਸਤੇਮਾਲ

Published by: ABP Sanjha
Image Source: Google

ਈਰਾਨ-ਇਜ਼ਰਾਈਲ ਲੜਾਈ ਦਾ ਅਸਰ ਐਲਪੀਜੀ ਆਯਾਤ 'ਤੇ ਪਿਆ ਹੈ। ਆਓ ਉਨ੍ਹਾਂ ਦੇਸ਼ਾਂ 'ਤੇ ਨਜ਼ਰ ਮਾਰੀਏ ਜਿੱਥੇ ਐਲਪੀਜੀ ਬੈਨ ਹੈ।

ਅਮਰੀਕਾ ਵਿੱਚ ਜ਼ਿਆਦਾਤਰ ਖਾਣਾ ਪਕਾਉਣ ਲਈ ਕੁਦਰਤੀ ਗੈਸ (ਪਾਈਪਲਾਈਨ) ਜਾਂ ਬਿਜਲੀ ਦਾ ਇਸਤੇਮਾਲ ਹੁੰਦਾ ਹੈ।

ENGLAND ਵਿੱਚ ਗੈਸ ਪਾਈਪਲਾਈਨ ਦਾ ਨੈੱਟਵਰਕ ਵੱਡਾ ਹੈ ਅਤੇ ਖਾਣਾ ਪਕਾਉਣ ਲਈ ਇਲੈਕਟ੍ਰਿਕ ਇੰਡਕਸ਼ਨ ਦੀ ਵਿਆਪਕ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ।

ਨਾਰਵੇ 'ਚ ਸਭ ਤੋਂ ਵੱਧ ਬਿਜਲੀ ਦਾ ਇਸਤੇਮਾਲ ਹੁੰਦਾ ਹੈ ਅਤੇ ਗੈਸ ਸਿਲੰਡਰਾਂ ਦਾ ਇਸਤੇਮਾਲ ਬਹੁਤ ਹੀ ਘੱਟ ਹੁੰਦਾ ਹੈ।

ਸਵੀਡਨ ਵਿੱਚ ਖਾਣਾ ਪਕਾਉਣ ਅਤੇ ਗਰਮ ਕਰਨ ਲਈ ਮੁੱਖ ਸਰੋਤ ਹੈ, ਜਿਸ ਨਾਲ ਸਿਲੰਡਰਾਂ ਦੀ ਜ਼ਰੂਰਤ ਨਹੀਂ ਪੈਂਦੀ।

ਫਿਨਲੈਂਡ ਵਿੱਚ ਵੀ ਇਲੈਕਟ੍ਰਿਕ ਕੁੱਕਟੌਪ ਕਾਫ਼ੀ ਆਮ ਹਨ ਅਤੇ ਫਰਾਂਸ 'ਚ ਵੀ ਪਾਈਪਡ ਕੁਦਰਤੀ ਗੈਸ ਜਾਂ ਬਿਜਲੀ ਦਾ ਇਸਤੇਮਾਲ ਹੁੰਦਾ ਹੈ।

ਜਰਮਨੀ ਵਿੱਚ ਸਿਲੰਡਰਾਂ ਦੇ ਮੁਕਾਬਲੇ ਪਾਈਪ ਵਾਲੀ ਗੈਸ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ।

ਕੈਨੇਡਾ ਵਿੱਚ ਅਮਰੀਕਾ ਵਾਂਗ ਘਰਾਂ ਨੂੰ ਸਿੱਧੀ ਪਾਈਪਲਾਈਨ ਗੈਸ ਸਪਲਾਈ ਮਿਲਦੀ ਹੈ।

ਜਪਾਨ ਵਿੱਚ ਪਾਈਪਲਾਈਨ ਗੈਸ ਸ਼ਹਿਰੀ ਖੇਤਰਾਂ ਵਿੱਚ ਸਭ ਤੋਂ ਵੱਧ ਵਰਤੀ ਜਾਂਦੀ ਹੈ, ਹਾਲਾਂਕਿ ਸਿਲੰਡਰ ਪੇਂਡੂ ਖੇਤਰਾਂ ਵਿੱਚ ਵੀ ਮਿਲ ਸਕਦੇ ਹਨ।