Petrol- Diesel Price: ਅਮਰੀਕਾ-ਈਰਾਨ ਯੁੱਧ ਦੇ ਅੰਤ ਤੋਂ ਬਾਅਦ, ਸਥਿਤੀ ਆਮ ਵਾਂਗ ਹੋਣ ਲੱਗੀ ਹੈ, ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ 72 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਗਈਆਂ ਹਨ।