ਦੁਨੀਆ ਦੇ ਬਹੁਤ ਸਾਰੇ ਸਕੂਲ ਮੁਫਤ ਸਿੱਖਿਆ ਦਿੰਦੇ ਹਨ... ਇਸ ਲਈ ਕਈ ਸਕੂਲਾਂ ਦੀਆਂ ਫੀਸਾਂ ਇੰਨੀਆਂ ਵੱਧ ਹਨ ਕਿ ਤੁਹਾਨੂੰ ਆਪਣੇ ਬੱਚੇ ਦੀ ਇੱਕ ਸਾਲ ਦੀ ਫੀਸ ਭਰਨ ਲਈ ਆਪਣਾ ਘਰ, ਜ਼ਮੀਨ ਅਤੇ ਜਾਇਦਾਦ ਵੇਚਣੀ ਪੈ ਜਾਵੇਗਾ।