ਚੈਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ।
ਚੈਰੀ ਤਾਕਤ ਵਧਾ ਸਕਦੀ ਹੈ ਅਤੇ ਮਾਸਪੇਸ਼ੀਆਂ ਦੇ ਦਰਦ ਨੂੰ ਘਟਾ ਸਕਦੀ ਹੈ।
ਬਿਹਤਰ ਨੀਂਦ ਲੈਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।
ਗਠੀਆ ਦੇ ਲੱਛਣਾਂ ਨੂੰ ਘਟਾ ਸਕਦੀ ਹੈ।
ਚੈਰੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੀ ਹੈ।
ਚੈਰੀ ਕੈਂਸਰ ਤੋਂ ਬਚਾ ਕਰਦੀ ਹੈ।
ਚੈਰੀ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਘਟਾ ਸਕਦੀ ਹੈ।
ਨਰਵ ਡੈਮੇਜ਼ ਹੋਣ 'ਤੇ ਦਰਦ ਨੂੰ ਘੱਟ ਕਰ ਸਕਦੀ ਹੈ।
ਚੈਰੀ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।