ਪੜਚੋਲ ਕਰੋ

ਪਾਕਿਸਤਾਨ ਦੇ ਦੋ ਫੁੱਟੇ ਲਾੜੇ ਨੂੰ ਮਿਲੀ 6 ਫੁੱਟੀ ਪਤਨੀ, ਗ੍ਰੈਂਡ ਰਿਸੈਪਸ਼ਨ ‘ਚ ਵਜੇ ਪੰਜਾਬੀ ਗਾਣੇ

ਦੋ ਫੁੱਟ ਦੇ ਪਾਕਿਸਤਾਨੀ ਬੁਰਹਾਨ ਚਿਸ਼ਤੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਿਹਾ ਹੈ। ਵਿਆਹ ਦੀ ਗ੍ਰੈਂਡ ਰਿਸੈਪਸ਼ਨ ‘ਤੇ ਪੰਜਾਬੀ ਗਾਣੇ ‘ਤੇ ਨੱਚਦੇ ਹੋਏ ਚਿਸ਼ਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਚਿਸ਼ਤੀ ਨੂੰ ਪਿਆਰ ਨਾਲ ਲੋਕ ਬੋਬੋ ਕਹਿੰਦੇ ਹਨ।

ਨਵੀਂ ਦਿੱਲੀ: ਦੋ ਫੁੱਟ ਦੇ ਪਾਕਿਸਤਾਨੀ ਬੁਰਹਾਨ ਚਿਸ਼ਤੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਿਹਾ ਹੈ। ਵਿਆਹ ਦੀ ਗ੍ਰੈਂਡ ਰਿਸੈਪਸ਼ਨ ‘ਤੇ ਪੰਜਾਬੀ ਗਾਣੇ ‘ਤੇ ਨੱਚਦੇ ਹੋਏ ਚਿਸ਼ਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਚਿਸ਼ਤੀ ਨੂੰ ਪਿਆਰ ਨਾਲ ਲੋਕ ਬੋਬੋ ਕਹਿੰਦੇ ਹਨ। ਦੱਸ ਦਈਏ ਕਿ ਬੋਬੋ ਪੋਲੀਓ ਸਰਵਾਈਵਰ ਹੈ ਤੇ ਵਹੀਲਚੇਅਰ ‘ਤੇ ਹੈ ਪਰ ਉਹ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਜਿਉਂਦੇ ਹਨ। ਦਿਲਚਸਪ ਗੱਲ ਹੈ ਕਿ ਬੋਬੋ ਨੇ ਜਿਸ ਨਾਲ ਨਿਕਾਹ ਕੀਤਾ ਹੈ, ਉਸ ਦੀ ਲੰਬਾਈ 6 ਫੁੱਟ ਹੈ। ਓਸਲੋ ‘ਚ ਪਾਕਿ ਦੇ ਜੋੜੇ ਨੇ ਵਿਆਹ ਦੀ ਪਾਰਟੀ ‘ਚ ਬੋਬੋ ਨੇ ਪੰਜਾਬੀ ਨੰਬਰ ‘ਤੇ ਡਾਂਸ ਕੀਤਾ ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਉਸ ਦੀ ਛੇ ਫੁੱਟ ਦੀ ਪਤਨੀ ਫ਼ੌਜ਼ੀਆ ਵੀ ਉਸ ਨਾਲ ਸੈਲਫੀ ਕਲਿੱਕ ਕਰਦੇ ਨਜ਼ਰ ਆਈ। ਵੇਖੋ ਵੀਡੀਓ: ਬੋਬੋ ਦੀ ਸ਼ਾਹੀ ਦਾਅਵਤ ‘ਚ 13 ਮੁਲਕਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ। ਬੋਬੋ ਸਟਾਈਲ ਇਵੈਂਟ, ਸੂਟਸ ਐਂਡ ਮੈਨੇਜਮੈਂਟ ਸਣੇ ਕਈ ਬਿਜਨੈਸ ਚਲਾਉਂਦਾ ਹੈ ਤੇ ਲਗਜ਼ਰੀ ਲਾਈਫ ਜਿਉਂਦਾ ਹੈ। ਉਹ ਨਾਰਵੇ ‘ਚ ਭਾਰਤੀ ਫ਼ਿਲਮ ਸਟਾਰ ਸਲਮਾਨ ਖ਼ਾਨ ਦੇ ਬਿੰਗ ਹਿਊਮਨ ਕੈਂਪੇਨ ਨੂੰ ਵੀ ਰਿਪ੍ਰੈਜ਼ੈਂਟ ਕਰਦਾ ਹੈ। ਬੋਬੋ ਨੇ 2017 ‘ਚ ਸਭ ਤੋਂ ਵਧੀਆ ਪ੍ਰੇਰਣਾ ਵਾਲੇ ਵਿਅਕਤੀ ਦਾ ਐਵਾਰਡ ਜਿੱਤਿਆ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ

Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ

Gold Record Price: 2 ਮਹੀਨਿਆਂ 'ਚ 11 ਹਜ਼ਾਰ ਰੁਪਏ ਮਹਿੰਗਾ ਹੋਇਆ ਸੋਨਾ, ਜਾਣੋ ਇਸ ਵਾਧੇ ਦਾ ਕਾਰਨ ?

Shayar Punjabi Movie: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
Advertisement
for smartphones
and tablets

ਵੀਡੀਓਜ਼

Sukhpal Khaira| 'ਇੱਕ ਤਿਤਲੀ ਅਕਾਲੀਆਂ ਦੀ, ਦੋ ਤਿਤਲੀਆਂ ਸਾਡੀਆਂ ਲੈ ਗਏ'Sunil Jakhar| ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ ਜਾਖੜ ਨੇ ਘੇਰੀ ਮਾਨ ਸਰਕਾਰSukhpal Khaira| '5-5 ਕਰੋੜ ਦੀਆਂ ਗੱਡੀਆਂ 'ਚ ਸਾਰਾ ਟੱਬਰ ਝੂਟ ਰਿਹਾ'Sunil Jakhar| ਜਾਖੜ ਨੇ ਕਿਸਾਨਾਂ ਅੱਗੇ ਬੰਨ੍ਹੇ ਹੱਥ, ਕੀਤੀ ਇਹ ਬੇਨਤੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ
Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ
Gold Record Price: 2 ਮਹੀਨਿਆਂ 'ਚ 11 ਹਜ਼ਾਰ ਰੁਪਏ ਮਹਿੰਗਾ ਹੋਇਆ ਸੋਨਾ, ਜਾਣੋ ਇਸ ਵਾਧੇ ਦਾ ਕਾਰਨ ?
Gold Record Price: 2 ਮਹੀਨਿਆਂ 'ਚ 11 ਹਜ਼ਾਰ ਰੁਪਏ ਮਹਿੰਗਾ ਹੋਇਆ ਸੋਨਾ, ਜਾਣੋ ਇਸ ਵਾਧੇ ਦਾ ਕਾਰਨ ?
Shayar Punjabi Movie: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
Stock Market Closing: ਮੁਨਾਫਾ ਬੁਕਿੰਗ ਦੇ ਚੱਲਦੇ ਉਪਰਲੇ ਪੱਧਰ ਤੋਂ ਮੂਧੇ ਮੂੰਹ ਡਿੱਗਿਆ ਸ਼ੇਅਰ ਬਾਜ਼ਾਰ, ਨਿਫਟੀ 22000 ਦੇ ਹੇਠਾਂ ਹੋਇਆ ਬੰਦ

Punjab Election:  ਚੋਣਾਂ ਸਬੰਧੀ ਕੋਈ ਵੀ ਸਵਾਲ ਜਾਂ ਸ਼ਿਕਾਇਤ ਘਰੇ ਬੈਠੇਗੀ ਹੋਵੇਗੀ ਹੱਲ, CEO ਕਰਨਗੇ ਤੁਹਾਡੇ ਨਾਲ ਰਾਬਤਾ, ਜਾਣੋ ਪੂਰੀ ਜਾਣਕਾਰੀ

Punjab Board 10th Result 2024: ਇੱਥੇ ਕਰੋ 10ਵੀਂ ਜਮਾਤ ਦਾ ਨਤੀਜਾ ਚੈੱਕ, ਕਲਿੱਕ ਕਰਨ ਮਗਰੋਂ ਭਰੋ ਡਿਟੇਲ

Ludhiana News: ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ, ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤੀ ਸੀ ਮਾਸੂਮ

Embed widget