✕
  • ਹੋਮ

ਭਾਰੀ ਮੀਂਹ ਤੇ ਮਾੜੇ ਸਰਕਾਰੀ ਪ੍ਰਬੰਧਾਂ ਨੇ ਸਤਾਏ ਬਠਿੰਡਾ ਦੇ ਕਿਸਾਨ, ਸੈਂਕੜੇ ਏਕੜ ਫ਼ਸਲ ਤਬਾਹ

ਏਬੀਪੀ ਸਾਂਝਾ   |  17 Jul 2019 05:22 PM (IST)
1

2

ਦੱਸਿਆ ਜਾ ਰਿਹਾ ਹੈ ਕਿ ਇਹ ਰਜਵਾਹਾ 6 ਮਹੀਨੇ ਪਹਿਲਾਂ ਵੀ ਬਣਾਇਆ ਗਿਆ ਸੀ ਪਰ ਘਟੀਆ ਮਾਲ ਵਰਤਣ ਕਾਰਨ ਇਸ ਰਜਵਾਹੇ 'ਚ ਇੱਕ ਵਾਰ ਫਿਰ ਪਾੜ ਪੈ ਗਿਆ।

3

ਕਿਸਾਨਾਂ ਨੇ ਇਸ ਵੱਡੇ ਨੁਕਸਾਨ ਨੂੰ ਲੈ ਕੇ ਪ੍ਰਸ਼ਾਸਨ ਦੇ ਵਿਰੁੱਧ ਰੋਸ ਪ੍ਰਗਟਾਇਆ ਹੈ।

4

5

ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਫਸਲਾਂ ਦਾ ਮੁਆਵਜ਼ਾ ਉਨ੍ਹਾਂ ਨੂੰ ਦੇਵੇ।

6

ਰਜਵਾਹੇ ਦਾ ਪਾਣੀ ਘੁੱਦਾ ਤੇ ਨਜ਼ਦੀਕੀ ਪਿੰਡ ਬਾਜਕ ਦੇ ਖੇਤਾਂ ਨੂੰ ਲਗਦਾ ਸੀ ਅਤੇ ਇਸ 'ਚ ਪਾੜ ਪੈਣ ਕਾਰਨ ਘੁੱਦਾ ਤੇ ਬਾਜਕ, ਦੋਹਾਂ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬ ਗਈ ਹੈ।

7

ਬਠਿੰਡਾ: ਇੱਥੇ ਭਾਰੀ ਮੀਂਹ ਕਿਸਾਨਾਂ ਲਈ ਆਫਤ ਲੈ ਕੇ ਆਇਆ ਹੈ। ਬਠਿੰਡਾ ਦੇ ਪਿੰਡ ਘੁੱਦਾ ਦੇ ਨੇੜੇ ਇਕ ਰਜਵਾਹੇ 'ਚ ਪਾੜ ਪੈ ਗਿਆ, ਜਿਸ ਕਾਰਨ 450-500 ਏਕੜ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ।

  • ਹੋਮ
  • ਖੇਤੀਬਾੜੀ
  • ਭਾਰੀ ਮੀਂਹ ਤੇ ਮਾੜੇ ਸਰਕਾਰੀ ਪ੍ਰਬੰਧਾਂ ਨੇ ਸਤਾਏ ਬਠਿੰਡਾ ਦੇ ਕਿਸਾਨ, ਸੈਂਕੜੇ ਏਕੜ ਫ਼ਸਲ ਤਬਾਹ
About us | Advertisement| Privacy policy
© Copyright@2025.ABP Network Private Limited. All rights reserved.