ਅਲੱਗ ਅਲੱਗ ਆਕਾਰ ਦੇ ਫ਼ਲ ਬਣਾਉਣ ਦੀ ਤਕਨੀਕ ਨੇ ਸਭ ਨੂੰ ਕੀਤਾ ਹੈਰਾਨ
ਏਬੀਪੀ ਸਾਂਝਾ
Updated at:
10 Sep 2016 12:28 PM (IST)
1
Download ABP Live App and Watch All Latest Videos
View In App2
3
4
5
6
7
8
ਤੁਸੀਂ ਵੀ ਬਣਾ ਸਕਦੇ ਹੋ ਅਲੱਗ ਅਲੱਗ ਆਕਾਰ ਦੇ ਫ਼ਲ ਅਕਸਰ ਇਹ ਦੇਖਿਆ ਗਿਆ ਹੈ ਕੇ ਜ਼ਿਆਦਾਤਰ ਫ਼ਲ ਗੋਲ ਆਕਾਰ ਦੇ ਹੁੰਦੇ ਨੇ । ਪਰ ਜਪਾਨ ਦੇ ਕੁਝ ਕਿਸਾਨਾਂ ਨੇ ਫਲਾਂ ਜਿਵੇਂ ਕੇ ਤਰਬੂਜ, ਸੰਤਰਾ, ਨਾਸ਼ਪਾਤੀ ਆਦਿ ਨੂੰ ਵੱਖਰਾ ਆਕਾਰ ਦੇਣਾ ਸ਼ੁਰੂ ਕਰ ਦਿੱਤਾ ਹੈ ਤੁਸੀਂ ਵੀ ਇਸ ਤਰਾਂ ਦੇ ਫ਼ਲ ਤਿਆਰ ਕਰ ਸਕਦੇ ਹੋ । ਇਸ ਵਿਚ ਫ਼ਲ ਨੂੰ ਇਕ ਵਿਸ਼ੇਸ਼ ਢਾਂਚੇ ਵਿਚ ਰੱਖ ਦਿਤਾ ਜਾਂਦਾ ਹੈ ਤੇ ਹੋਲੀ ਹੋਲੀ ਉਹ ਫ਼ਲ ਉਸੇ ਢਾਂਚੇ ਦਾ ਰੂਪ ਲੈ ਲੈਂਦਾ ਹੈ ।
- - - - - - - - - Advertisement - - - - - - - - -