ਕਿਸਾਨਾਂ ਨੇ ਸਰਕਾਰੀ ਅੱਖਾਂ ਖੋਲ੍ਹਣ ਲਈ ਮਨਾਈ ਅਨੋਖੀ ਦੀਵਾਲੀ
ਏਬੀਪੀ ਸਾਂਝਾ | 20 Oct 2017 04:45 PM (IST)
1
2
3
4
5
6
ਵੀਰਵਾਰ ਦੀ ਰਾਤ ਇੰਨਾ ਪੇਂਡੂਆਂ ਨੇ ਦੀਵਾਲੀ ਦੇ ਦੀਵੇ ਵੀ ਗੱਡਿਆਂ ਵਿੱਚ ਖੜ੍ਹੇ ਰਹਿ ਕੇ ਜਲਾਏ ਸਨ।
7
ਜੈਪੁਰ ਵਿਕਾਸ ਅਥਾਰਿਟੀ ਉੱਤੇ ਦਵਾਬ ਲਈ ਨੀਂਦੜ ਪਿੰਡ ਦੇ ਲੋਕਾਂ ਨੇ ਆਪਣੀ ਜ਼ਮੀਨ ਉੱਤੇ ਗੱਡੇ ਪੁੱਟ ਰੱਖੇ ਹਨ ਤੇ ਪਿੰਡ ਵਾਸੀ ਇੰਨਾਂ ਉੱਤੇ ਖੜ੍ਹੇ ਹੋਕੇ ਆਪਣੀ ਮੰਗ ਚੁੱਕ ਰਹੇ ਹਨ।
8
ਪ੍ਰਸ਼ਾਸਨ ਨੇ ਵਿਰੋਧ ਕਰ ਰਹੇ ਕਿਸਾਨਾਂ ਖ਼ਿਲਾਫ਼ ਸਿੱਧੀ ਕਾਰਵਾਈ ਦੇ ਮੂਡ ਵਿੱਚ ਹੈ। ਪ੍ਰਸ਼ਾਸਨ ਨੇ ਇਨ੍ਹਾਂ ਨਾਲ ਕਈ ਦਿਨ ਪਹਿਲਾਂ ਗੱਲਬਾਤ ਬੰਦ ਕਰ ਦਿੱਤੀ ਹੈ।
9
ਜੈਪਰ: ਦੇਸ਼ ਤੋਂ ਹਟਕੇ ਜੈਂਪਰ ਦੇ ਕਿਸਾਨਾਂ ਨੇ ਵੱਖਰੇ ਰੂਪ ਵਿੱਚ ਦੀਵਾਲੀ ਮਨਾਈ ਹੈ। ਕਿਸਾਨਾਂ ਨੇ ਮੁਆਵਜ਼ੇ ਲਈ ਖੱਡੇ ਵਿੱਚ ਖੜ੍ਹੇ ਹੋ ਕੇ ਦੀਵੇ ਜਲਾਏ।
10
ਇਹ ਜ਼ਮੀਨ ਸਰਕਾਰ ਨੇ 2010 ਵਿੱਚ ਕਿਸਾਨਾਂ ਤੋਂ ਐਕਵਾਇਰ ਕਰ ਲਈ ਸੀ ਪਰ ਹੁਣ ਪਿੰਡ ਵਾਲੇ ਨਵੇਂ ਜ਼ਮੀਨ ਐਕਵਾਇਰ ਕਾਨੂੰਨ ਤਹਿਤ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
11
ਦਰਅਸਲ ਕਿਸਾਨ 1350 ਵਿੱਘੇ ਜ਼ਮੀਨ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ।