#10YearChallenge ਦੀਆਂ ਇਹ ਤਸਵੀਰਾਂ ਵੇਖ ਹੋ ਜਾਓਗੇ ਲੋਟ-ਪੋਟ
ਏਬੀਪੀ ਸਾਂਝਾ | 19 Jan 2019 01:02 PM (IST)
1
2
3
4
5
6
ਵੇਖੋ ਕੁਝ ਹੋਰ ਮਜ਼ੇਦਾਰ ਮੀਮ।
7
ਸਟਾਰ ਬਕਸ ਦਾ ਲੋਗੋ ਵੀ 10 ਸਾਲਾਂ ਵਿੱਚ ਬਦਲ ਗਿਆ ਹੈ।
8
ਫੈਵੀਕੌਲ ਦਾ ਮਜ਼ਬੂਤ ਜੋੜ 10 ਸਾਲਾਂ ਵਿੱਚ ਵੀ ਉਵੇਂ ਦਾ ਹੀ ਹੈ।
9
ਮੇਮਨੇ ਦੀ ਮੀਮ ਵੀ ਚੰਗੀ ਵਾਹ-ਵਾਹ ਲੈ ਰਿਹਾ ਹੈ।
10
ਇੱਕ ਬੱਚੀ ਦਾ ਮੀਮ ਇਸ ਤਰ੍ਹਾਂ ਵਾਇਰਲ ਹੋ ਰਿਹਾ ਹੈ।
11
ਸਟੈਚੂ ਆਫ ਲਿਬਰਟੀ ਦੀ 10 ਸਾਲਾਂ ਵਿੱਚ ਇਹ ਹਾਲਤ ਹੋ ਗਈ ਹੈ।
12
ਬਾਬਾ ਰਾਮਦੇਵ ’ਤੇ ਵੀ ਕਾਫੀ ਮੀਮ ਵਾਇਰਲ ਹੋ ਰਹੇ ਹਨ।
13
ਕੁਝ ਮੀਮ ਇਸ ਤਰ੍ਹਾਂ ਦਿਖਾਏ ਗਏ ਹਨ।
14
ਟੌਮ ਐਂਡ ਜੈਰੀ ਵਿੱਚ ਵੇਖੋ 10 ਸਾਲਾਂ ’ਚ ਇਸ ਬਿੱਲੇ ਦੀ ਕੀ ਹਾਲਤ ਹੋ ਗਈ ਹੈ।
15
ਖਾਲੀ ਪਰਸ ਵਾਲਾ ਮੀਮ ਸਭ ਤੋਂ ਵੱਧ ਵਾਇਰਲ ਹੋ ਰਿਹਾ ਹੈ ਜਿਸ ਵਿੱਚ 10 ਸਾਲ ਪਹਿਲਾਂ ਵੀ ਪੇਸਾ ਤੇ ਰਿੰਗ ਨਹੀਂ ਸੀ ਤੇ ਹੁਣ ਵੀ ਨਹੀਂ ਹੈ।
16
ਸੋਸ਼ਲ ਮੀਡੀਆ ’ਤੇ 10 ਸਾਲ ਚੈਲੰਜ ਛਾਇਆ ਹੋਇਆ ਹੈ। ਹਰ ਛੋਟਾ-ਵੱਡਾ ਬੰਦਾ ਆਪਣੀਆਂ ਤਸਵੀਰਾਂ ਪੋਸਟ ਕਰ ਰਿਹਾ ਹੈ ਪਰ ਇਸ ਦੇ ਨਾਲ-ਨਾਲ ਮੀਮ ਵੀ ਖੂਬ ਵਾਇਰਲ ਹੋ ਰਹੇ ਹਨ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਆਪਣਾ ਹਾਸਾ ਰੋਕ ਨਹੀਂ ਪਾਓਗੇ।