ਹਥਨੀ ਨੂੰ ਮਾਰਨ ਵਾਲੇ ਦੀ ਪਛਾਣ ਦੱਸਣ ਵਾਲੇ ਨੂੰ ਦੋ ਲੱਖ ਰੁਪਏ ਦਾ ਇਨਾਮ

ਏਬੀਪੀ ਸਾਂਝਾ   |  04 Jun 2020 06:17 PM (IST)

ਅਨਾਨਾਸ ਵਿੱਚ ਪਟਾਕੇ ਪਾ ਹਥਨੀ ਨੂੰ ਖਵਾਉਣ ਵਾਲੇ ਸ਼ਰਾਰਤੀ ਅਨਸਰਾਂ ਦੀ ਪਛਾਣ ਦੱਸਣ ਵਾਲੇ ਨੂੰ ਦੋ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।

ਹੈਦਰਾਬਾਦ: ਕੇਰਲ ਵਿੱਚ ਹਾਲਹੀ 'ਚ ਗਰਭਵਤੀ ਹਥਨੀ ਦੀ ਮੌਤ ਦੇ ਮਾਮਲੇ ਵਿੱਚ, ਹੈਦਰਾਬਾਦ ਸ਼ਹਿਰ ਦੀ ਯੂਨਾਈਟਿਡ ਫੈਡਰੇਸ਼ਨ ਆਫ ਰੈਜ਼ੀਡੈਂਸ਼ੀਅਲ ਵੈਲਫੇਅਰ ਐਸੋਸੀਏਸ਼ਨ ਨੇ ਅਨਾਨਾਸ ਵਿੱਚ ਪਟਾਕੇ ਪਾ ਹਥਨੀ ਨੂੰ ਖਵਾਉਣ ਵਾਲੇ ਸ਼ਰਾਰਤੀ ਅਨਸਰਾਂ ਦੀ ਪਛਾਣ ਦੱਸਣ ਵਾਲੇ ਨੂੰ ਦੋ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ ਐਸੋਸੀਏਸ਼ਨ ਦੇ ਜਨਰਲ ਸੱਕਤਰ ਬੀਟੀ ਸ੍ਰੀਨਿਵਾਸ ਨੇ ਟਵੀਟ ਕੀਤਾ, 
ਮੈਂ ਉਸ ਵਿਅਕਤੀ ਨੂੰ ਦੋ ਲੱਖ ਰੁਪਏ ਦੀ ਪੇਸ਼ਕਸ਼ ਕਰਨਾ ਚਾਹੁੰਦਾ ਹਾਂ ਜੋ ਅਨਾਨਾਸ ਵਿੱਚ ਪਟਾਕੇ ਪਾ ਗਰਭਵਤੀ ਹਥਨੀ ਨੂੰ ਖਵਾਉਣ ਵਾਲੇ ਬਦਮਾਸ਼ਾਂ ਬਾਰੇ ਜਾਣਕਾਰੀ ਦੇਵੇਗਾ।-
ਇਸ ਭਾਰਤੀ ਨੇ ਕੀਤੀਆਂ ਸਭ ਤੋਂ ਵੱਧ ਡਿਗਰੀਆਂ, ਗਿਣਤੀ ਜਾਣ ਹੋ ਜਾਓਗੇ ਹੈਰਾਨ ਜ਼ਿਕਰਯੋਗ ਹੈ ਕਿ ਕੇਰਲਾ ਦੇ ਕੋਚੀ ਵਿੱਚ ਕੁਝ ਲੋਕਾਂ ਨੇ ਮਾਨਵਤਾ ਨੂੰ ਸ਼ਰਮਸਾਰ ਕਰਦੇ ਹੋਏ ਇੱਕ ਹਥਨੀ ਨੂੰ ਅਨਾਨਾਸ ਵਿੱਚ ਪਟਾਕੇ ਭਰ ਦੇ ਦਿੱਤਾ। ਇਹ ਪਟਾਕੇ ਹਥਨੀ ਦੇ ਮੂੰਹ ਵਿੱਚ ਫਟ ਗਏ। ਜਿਸ ਕਾਰਨ ਹਥਨੀ ਅਤੇ ਉਸਦੇ ਪੇਟ ਵਿਚਲਾ ਬੱਚਾ ਵੀ ਮਾਰਿਆ ਗਿਆ।
ਇਹ ਵੀ ਪੜ੍ਹੋ: 
ਕੋਰੋਨਾ ਦੇ ਕਹਿਰ 'ਚ ਕੈਪਟਨ ਨੇ ਪੰਜਾਬੀਆਂ ਨੂੰ ਕੀਤਾ ਸਾਵਧਾਨ! ਹੁਣ ਤੱਕ ਦੀ ਦੱਸੀ ਹਕੀਕਤ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 
© Copyright@2025.ABP Network Private Limited. All rights reserved.