ਅਲਬਰਟ ਆਇਨਸਟਾਈਨ ਪੱਤਰ ਇਕ ਲੱਖ ਡਾਲਰ 'ਚ ਨਿਲਾਮ
ਏਬੀਪੀ ਸਾਂਝਾ | 08 Dec 2017 11:04 AM (IST)
1
ਇਹ ਨਿਲਾਮੀ ਬਿ੍ਟਿਸ਼ ਆਕਸ਼ਨ ਹਾਊਸ ਕ੍ਰਿਸਟੀਜ਼ ਨੇ ਆਨਲਾਈਨ ਕੀਤੀ ਸੀ। 63 ਪੱਤਰ 1,234,625 ਡਾਲਰ 'ਚ ਵਿਕੇ।
2
ਵਿਗਿਆਨਕ ਦਾ ਇਹ ਪੋਸਟ-ਕਾਰਡ ਉਨ੍ਹਾਂ ਪੱਤਰਾਂ ਦੇ ਭੰਡਾਰ ਦਾ ਹਿੱਸਾ ਸੀ ਜੋ ਆਇਨਸਟਾਈਨ ਨੇ ਆਪਣੇ ਕਾਲਜ ਦੇ ਦਿਨਾਂ ਦੇ ਮਿੱਤਰ ਬੇਸੋ ਨੂੰ ਲਿਖੇ ਸਨ।
3
ਪੱਤਰ 'ਚ ਆਇਨਸਟਾਈਨ ਨੇ ਕਿਹਾ ਕਿ ਹੁਣ ਤੱਕ ਦਾ ਸਭ ਤੋਂ ਸਭ ਤੋਂ ਵੱਡਾ ਉਸ ਦਾ ਸੁਪਨਾ ਪੂਰਾ ਹੋਇਆ ਹੈ।
4
ਇਸ ਪੱਤਰ 'ਤੇ ਬਰਲਿਨ ਦੀ ਮੌਹਰ ਹੈ ਤੇ ਇਸ 'ਤੇ 10 ਦਸੰਬਰ 1915 ਦੀ ਤਰੀਕ ਪਈ ਹੋਈ ਹੈ।ਇਸ ਦੀ ਅਨੁਮਾਨਿਤ ਕੀਮਤ 30,000 ਡਾਲਰ ਸੀ।
5
ਲੰਡਨ-ਮਸ਼ਹੂਰ ਜਰਮਨ ਵਿਗਿਆਨਕ ਅਲਬਰਟ ਆਇਨਸਟਾਈਨ ਦਾ ਆਪਣੇ ਮਿੱਤਰ ਨੂੰ ਲਿੱਖਿਆ ਇਕ ਦੁਰਲੱਭ ਪੱਤਰ 1,06,250 ਡਾਲਰ 'ਚ ਨਿਲਾਮ ਹੋਇਆ।