ਜਿਹੜਾ ਕਦੇ ਸਕੂਲ ਨਹੀਂ ਗਿਆ ਉਹ ਹੁਣ ਬਣ ਗਿਆ ਮਾਡਲ
ਏਬੀਪੀ ਸਾਂਝਾ | 20 Oct 2016 11:34 AM (IST)
1
2
3
4
5
ਮੀਡੀਆ ਬਦੌਲਤ ਮਿਲੀ ਸ਼ੋਹਰਤ ਕਰਕੇ ਅਰਸ਼ਦ ਬਾਗ਼ੋਬਾਗ਼ ਹੈ ਤੇ ਉਸ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਫਿਲਮਾਂ ਵਿੱਚ ਕੰਮ ਕਰਨ ਦੀ ਪੇਸ਼ਕਸ਼ ਹੁੰਦੀ ਹੈ ਤਾਂ ਉਹ ਜ਼ਰੂਰ ਕੰਮ ਕਰੇਗਾ।
6
18 ਸਾਲਾ ਅਰਸ਼ਦ ਕਦੇ ਸਕੂਲ ਨਹੀਂ ਗਿਆ ਤੇ ਉਹ ਹੁਣ ਤਿੰਨ ਮਹੀਨਿਆਂ ਤੋਂ ਇੱਥੇ ਚਾਹ ਦੀ ਸਟਾਲ ਲਾਉਂਦਾ ਸੀ। ਇੱਕ ਸਥਾਨਕ ਫੋਟੋਗ੍ਰਾਫ਼ਰ ਨੇ ਉਸ ਦੀ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਤੇ ਨਾਲ ਹੀ ਉਸ ਬਾਰੇ ਕੁਝ ਜਾਣਕਾਰੀ ਸਾਂਝੀ ਕੀਤੀ। ਇਸ ਮਗਰੋਂ ਮੀਡੀਆ ਵਿੱਚ ਉਸ ਦੀ ਚਰਚਾ ਛਿੜ ਪਈ।
7
ਚੰਡੀਗੜ੍ਹ : ਚਾਹ ਬਣਾਉਣ ਵਾਲੇ ਇੱਕ ਸੁਨੱਖੇ ਨੌਜਵਾਨ ਦੀ ਸ਼ੋਸਲ ਮੀਡੀਆ ’ਤੇ ਖੂਬ ਚਰਚਾ ਹੈ। ਸੋਸ਼ਲ ਮੀਡੀਆ ਬਦੌਲਤ ਨੀਲੀਆਂ ਅੱਖਾਂ ਵਾਲੇ ਅਰਸ਼ਦ ਖ਼ਾਨ ਨੂੰ ਮਾਡਲਿੰਗ ਦੀ ਪੇਸ਼ਕਸ਼ ਹੋਈ ਹੈ। ਡਾਅਨ ਦੀ ਰਿਪੋਰਟ ਅਨੁਸਾਰ ਰਿਟੇਲ ਸਾਈਟ ਫਿਟਿਨ.ਪੀਕੇ ਵੱਲੋਂ ਉਸ ਨੂੰ ਮਾਡਲਿੰਗ ਲਈ ਪੇਸ਼ਕਸ਼ ਹੋਈ ਤੇ ਉਸ ਦੀ ਪਹਿਲੀ ਸ਼ੂਟ ਹੋ ਚੁੱਕੀ ਹੈ।