ਬਿਪਾਸ਼ਾ ਨੇ ਇਸ ਤਰ੍ਹਾਂ ਮਨਾਇਆ ਪਹਿਲਾ ਕਰਵਾਚੌਥ
ਏਬੀਪੀ ਸਾਂਝਾ | 20 Oct 2016 10:43 AM (IST)
1
ਅਦਾਕਾਰਾ ਬਿਪਾਸ਼ਾ ਬਾਸੂ ਨੇ ਬੁਧਵਾਰ ਨੂੰ ਆਪਣਾ ਪਹਿਲਾ ਕਰਵਾਚੌਥ ਮਨਾਇਆ।
2
ਤਸਵੀਰਾਂ ਤੋਂ ਇਹੀ ਲੱਗਦਾ ਹੈ ਕਿ ਬਿਪਾਸ਼ਾ ਨੇ ਵ੍ਰਤ ਵੀ ਰੱਖਿਆ ਸੀ।
3
ਬਿਪਾਸ਼ਾ ਨੇ ਇਸ ਤਿਓਹਾਰ ਨੂੰ ਪੂਰੀ ਤਰ੍ਹਾਂ ਇੰਜੌਏ ਕੀਤਾ।
4
ਕਰਨ ਸਿੰਘ ਗਰੋਵਰ ਨਾਲ ਹਾਲ ਹੀ ਵਿੱਚ ਉਹਨਾਂ ਦਾ ਵਿਆਹ ਹੋਇਆ ਸੀ।
5
ਗੁਲਾਬੀ ਸੂਟ ਵਿੱਚ ਬਿਪਾਸ਼ਾ ਬੇਹਦ ਸੋਹਣੀ ਲੱਗ ਰਹੀ ਸੀ।