Election Results 2024
(Source: ECI/ABP News/ABP Majha)
ਘਰ 'ਚ ਬਣੇ ਦੇਸੀ ਜੁਗਾੜ ਨਾਲ 5 ਮਿੰਟ 'ਚ ਫੜੋ ਚੂਹਾ
ਹੁਣ ਉੱਥੇ ਰੱਖੋ ਜਿੱਥੇ ਚੂਹੇ ਆਉਂਦੇ ਹਨ। ਜਿਵੇਂ ਹੀ ਚੂਹਾ ਰੋਟੀ ਖਾਣ ਲਈ ਖਿੱਚੇਗਾ ਤਾਂ ਯੂ ਕਲਿੱਕ ਵਿੱਚ ਫਸਿਆ ਧਾਗਾ ਨਿਕਲ ਜਾਵੇਗਾ ਤੇ ਬੋਤਲ ਬੰਦ ਹੋ ਜਾਵੇਗੀ। ਹੁਣ ਇਸ ਵਿੱਚ ਫਸੇ ਚੂਹੇ ਘਰ ਤੋਂ ਕਿਤੇ ਦੂਰ ਸੁੱਟ ਦੇਵੋ।
Download ABP Live App and Watch All Latest Videos
View In Appਧਾਗੇ ਦੇ ਦੂਸਰੇ ਹਿੱਸੇ ਵਿੱਚ ਨਾਟ ਬਣਾ ਕੇ ਇਸ ਨੂੰ ਯੂ ਕਲਿੱਕ ਤੋਂ ਬਾਹਰ ਕੱਢੇ ਨੁਕੀਲੇ ਹਿੱਸੇ ਵਿੱਚ ਅਟਕਾ ਦੇਵੋ।
ਹੁਣ ਯੂ ਕਲਿੱਪ ਦਾ ਕਿਨਾਰਾ ਕਰਕੇ ਉਸ ਵਿੱਚ ਰੋਟੀ ਜਾਂ ਖਾਣ ਦੀ ਕੋਈ ਚੀਜ਼ ਫਸਾਓ। ਇਸ ਨੂੰ ਬੋਤਲ ਦੇ ਅੰਦਰ ਹੱਥ ਪਾ ਕੇ ਤਲੀ ਤੋਂ ਬਾਹਰ ਕੱਢੋ।
ਇੱਕ ਮਜ਼ਬੂਤ ਧਾਗਾ ਬੋਤਲ ਦੇ ਮੂੰਹ ਵਿੱਚ ਲਾ ਕੇ ਢੱਕਣ ਬੰਦ ਕਰ ਲਵੋ। ਧਾਗੇ ਦੀ ਲੰਬਾਈ ਇੰਨੀ ਰੱਖੋ ਕਿ ਉਸ ਦੇ ਖਿਚਾਅ ਨਾਲ ਬੋਤਲ ਦਾ ਕੱਟਿਆ ਹਿੱਸਾ ਓਪਨ ਹੋ ਜਾਵੇ।
ਇਹ ਦੋਵੇਂ ਸਟਿੱਕ ਪੈਰੇਲਰ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਦੋਵਾਂ ਸਟਿੱਕਸ ਉੱਤੇ ਇੱਕ-ਇੱਕ ਰਬੜ ਬੈਂਡ ਦੋਵੇਂ ਪਾਸੇ ਫਸਾ ਦੇਵੋ।
ਹੁਣ ਬੋਤਲ ਦੇ ਦੋਵੇਂ ਹਿੱਸਿਆ ਵਿੱਚ ਦੋ ਇੰਚ ਦੀ ਗੈਪ ਨਾਲ ਸੱਜੇ ਤੇ ਖੱਬੇ ਦੋਵੇਂ ਹਿੱਸਿਆਂ ਵਿੱਚ ਹੋਲ ਕਰਕੇ ਸਟਿੱਕ ਫਸਾ ਦੇਵੋ।
ਇੱਕ ਚੌਕੋਰ ਸ਼ੇਪ ਦੀ ਪਲਾਸਟਿਕ ਦੀ ਬੋਤਲ ਲਵੋ। ਉਸ ਦਾ ਉੱਪਰਲਾ ਸਿਰਾ ਕੈਂਚੀ ਨਾਲ ਕੱਟ ਲਵੋ ਪਰ ਧਿਆਨ ਰੱਖੋ ਇੱਕ ਸਾਈਡ ਤੋਂ ਉਸ ਨੂੰ ਅਟੈਚ ਰਹਿਣ ਦੇਵੋ।
ਚੰਡੀਗੜ੍ਹ: ਘਰ ਦੇ ਚੂਹਿਆਂ ਤੋਂ ਪ੍ਰੇਸ਼ਾਨ ਹੋ ਤੇ ਇਨ੍ਹਾਂ ਨੂੰ ਮਾਰਨ ਲੱਗੇ ਕੈਮੀਕਲ ਯੁਕਤ ਦਵਾਈਆਂ ਵੀ ਕੰਮ ਨਹੀਂ ਕਰ ਰਹੀਆਂ ਤਾਂ ਪ੍ਰੇਸ਼ਾਨ ਨਾ ਹੋਵੋ। ਤੁਹਾਡੇ ਲਈ ਇੱਕ ਵਿਅਕਤੀ ਨੇ ਕੱਢ ਦਿੱਤਾ ਹੈ ਦੇਸੀ ਜੁਗਾੜ। ਜਿਹੜਾ ਤੁਸੀਂ ਘਰ ਵਿੱਚ ਹੀ ਬਣਾ ਸਕਦੇ ਹੋ। ਇਸ ਲਈ ਬੱਸ ਇੱਕ ਪਲਾਸਟਿਕ ਦੀ ਖਾਲੀ ਬੋਤਲ ਤੇ ਦੋ-ਤਿੰਨ ਲੋਹੇ ਦੀਆਂ ਸਟਿੱਕ ਚਾਹੀਦੀਆਂ ਹਨ। ਇਹ ਪ੍ਰੋਸੈੱਸ ਬਹੁਤ ਸਸਤਾ ਤੇ ਆਸਾਨ ਹੈ। ਆਓ ਤੁਹਾਨੂੰ ਦੱਸੀਏ ਪਲਾਸਟਿਕ ਦੀ ਬੋਤਲ ਤੋਂ ਚੂਹੇ ਫੜਨ ਦੀ ਮਸ਼ੀਨ ਕਿਵੇਂ ਬਣਦੀ ਹੈ।
- - - - - - - - - Advertisement - - - - - - - - -