ਦੁਨੀਆ ਦੇ ਖਤਰਨਾਕ ਪੁਲ
ਏਬੀਪੀ ਸਾਂਝਾ | 06 Apr 2016 11:20 AM (IST)
1
ਚੀਨ ਦੇ ਯੂਨਾਨ ਸੂਬੇ ਵਿੱਚ ਸਥਿਤ ਇਸ ਪੁਲ ਦਾ ਕੰਮ ਅਜੇ ਚੱਲ ਰਿਹਾ ਹੈ ਅਤੇ ਇਸ ਦੇ 2016 ਵਿੱਚ ਤਿਆਰ ਹੋਣ ਦੀ ਸੰਭਾਵਨਾ ਹੈ। ਇਹ ਪੁਲ 8 ਹਜ਼ਾਰ ਫੁੱਟ ਦੀ ਉਚਾਈ ਉੱਤੇ ਬਣਾਇਆ ਜਾ ਰਿਹਾ ਹੈ।
2
ਅਗੁਲੀ ਡੂ ਮਿਡੀ ਫਰਾਂਸ ਵਿੱਚ ਸਥਿਤ 12 ਹਜ਼ਾਰ 602 ਫੁੱਟ ਦੀ ਉਚਾਰੀ ਉੱਤੇ ਹੈ। ਇਹ ਫਰੈਂਚ ਅਤੇ ਐਲਪਸ ਦੀਆਂ ਪਹਾੜੀਆਂ ਨੂੰ ਆਪਸ ਵਿੱਚ ਜੋੜਦਾ ਹੈ।
3
ਲੈਂਗਕਾਵੀ ਸਕਾਈ ਬ੍ਰਿੱਜ ਮਲੇਸੀਆਂ ਵਿੱਚ ਸਥਿਤ ਹੈ ਅਤੇ ਇਸ ਨੂੰ ਕਾਫੀ ਖਤਰਨਾਕ ਮੰਨਿਆ ਜਾਂਦਾ ਹੈ। ਇਸ ਦੀ ਉਚਾਈ 410 ਫੁੱਟ ਹੈ।
4
ਜਾਪਾਨ ਵਿੱਚ ਕਈ ਪੁਲ ਅਜਿਹੇ ਵੀ ਹਨ ਜੋ ਰੱਸੀ ਦਾ ਸਹਾਰੇ ਬਣਾਏ ਗਏ ਹਨ। ਕਈ ਸਾਲ ਪਹਿਲਾਂ ਇਹਨਾਂ ਪੁਲਾਂ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਅੱਜ ਵੀ ਲੋਕ ਇਸ ਦਾ ਇਸਤੇਮਾਲ ਕਰਦੇ ਹਨ।
5
ਜਾਪਾਨ ਦਾ ਇਹ ਪੁੱਲ ਦੇਖਣ ਨੂੰ ਖਤਰਨਾਕ ਲੱਗਦਾ ਹੈ। ਏਸ਼ਿਮਾ ਔਹਾਸ਼ੀ ਨਾਮਕ ਇਹ ਪੁੱਲ ਨਾਕਾਓਮੀ ਲੇਕ ਉਤੇ ਹੈ। ਇਸ ਪੁੱਲ ਦੀ ਲੰਬਾਈ 1.7 ਮੀਟਰ ਹੈ।