ਚੋਣਾਂ 'ਚ ਉਮੀਦਵਾਰ ਵੱਜੋਂ ਖੜ੍ਹਾ ਹੋਇਆ 'ਕੁੱਤਾ'
ਏਬੀਪੀ ਸਾਂਝਾ | 14 Sep 2017 08:59 AM (IST)
1
2
3
ਫਿਨ ਇੱਕ ਅਣਥੱਕ ਕਾਮਾ ਹੈ ਜਿਵੇਂ ਕਿ ਪਸ਼ੂਆਂ ਦੇ ਇੱਜੜ ਦੇ ਸੰਭਾਲਣ ਨਾਲੇ ਕੁੱਤੇ ਹੁੰਦੇ ਹਨ।
4
ਇਹ ਨਸਲ ਬਹੁਤ ਪ੍ਰਭਾਵਸ਼ਾਲੀ ਨਜ਼ਰ ਆਉਂਦੀ ਹੈ ਜਿਸ 'ਚ ਸਥਾਨਕ ਮੁੱਦਿਆਂ ਜਿਵੇਂ ਸੜਕਾਂ ਵਿਚਾਲੇ ਟੋਏ ਅਤੇ ਪੈਦਲ ਚੱਲਣ ਵਾਲਿਆਂ ਦੇ ਰਾਹ ਤੋਂ ਬਰਫ਼ ਹਟਾਉਣ 'ਚ ਦੇਰੀ ਪ੍ਰਮੁੱਖ ਤੌਰ 'ਤੇ ਸ਼ਾਮਲ ਹਨ।
5
ਇਸ ਕੁੱਤੇ ਦੀ ਯੂ-ਟਿਊਬ ਵੀਡੀਓ ਸੋਸ਼ਲ ਮੀਡੀਆ 'ਤੇ ਬੇਹੱਦ ਚਰਚਿਤ ਹੋ ਚੁੱਕੀ ਹੈ। ਫਿਨ ਦੇ ਮਾਲਕ ਗਲਨ ਰੈਡਮੰਡ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਫਿਨ ਬਿਹਤਰੀਨ ਉਮੀਦਵਾਰ ਹੈ।
6
5 ਸਾਲ ਦਾ ਉਮੀਦਵਾਰ ਫਿਨ ਜੋ ਆਸਟਰੇਲੀਅਨ ਨਸਲ ਦਾ ਕੁੱਤਾ ਹੈ।
7
8
48 ਵਰ੍ਹਿਆਂ ਦੇ ਪਸ਼ੂ ਟਰੇਨਰ ਅਤੇ ਸਟੰਟ ਮਾਹਿਰ ਰੈਡਮੰਡ ਨੇ ਕਿਹਾ ਕਿ ਫਿਨ ਦੇ ਅੰਦਰ ਅਦਾਕਾਰੀ ਦੇ ਕੁਦਰਤੀ ਗੁਣ ਹਨ ਅਤੇ ਉਹ ਫ਼ਿਲਮ 'ਮੌਡੀ' ਤੋਂ ਇਲਾਵਾ ਟੀ. ਵੀ. ਸ਼ੋਅ 'ਰਿਪਬਲਿਕ ਆਫ਼ ਡੋਇਲ' 'ਚ ਕੰਮ ਕਰ ਚੁੱਕਿਆ ਹੈ।
9
ਸੇਂਟ ਜੌਹਨਜ਼: ਕੈਨੇਡਾ ਦੇ ਨਿਊਫਾਊਂਡਲੈਂਡ ਐਂਡ ਲੈਬਰੇਡਾਰ ਸੂਬੇ ਦੇ ਸੇਂਟ ਜੌਹਨਜ਼ ਸ਼ਹਿਰ 'ਚ ਮੇਅਰ ਦੀ ਚੋਣ ਲਈ ਕੁੱਤੇ ਨੂੰ ਆਪਣੀ ਕਿਸਮਤ ਅਜ਼ਮਾਈ ਹੈ।