ਡੇਢ ਫੁੱਟੀ 50 ਸਾਲਾ ਲਾੜੇ ਦਾ 12 ਸਾਲ ਛੋਟੀ 5 ਫੁੱਟੀ ਲਾੜੀ ਨਾਲ ਹੋਇਆ ਵਿਆਹ
ਏਬੀਪੀ ਸਾਂਝਾ | 06 Dec 2016 05:03 PM (IST)
1
ਮੁੰਦਰਾਗੀ: ਕਰਨਾਟਕ ਦੇ ਗਦਗ ਜ਼ਿਲ੍ਹੇ ਦੇ ਸੰਭਾਪੁਰ ਵਿਚ ਮਲੱਜਾ ਟੈਂਪਲ ਵਿਚ ਐਤਵਾਰ ਨੂੰ ਇੱਕ ਅਨੋਖਾ ਵਿਆਹ ਹੋਇਆ। ਇਸ ਵਿਆਹ ਵਿਚ ਉਂਜ ਤਾਂ ਸਭ ਕੁੱਝ ਬਾਕੀ ਵਿਆਹਾਂ ਵਰਗਾ ਸੀ ਸਿਵਾਏ ਲਾੜੇ ਦੇ ਕੱਦ ਤੋਂ।
2
3
4
ਮਲੱਪਾ ਦਾ ਕਹਿਣਾ ਹੈ, ''ਸ਼ਕੁੰਤਲਾ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਅਤੇ ਮੈਨੂੰ ਉਸ 'ਤੇ ਮਾਣ ਹੈ। ਮਲੱਪਾ ਉੱਥੋਂ ਦੇ ਸਿੱਧ ਲਿੰਗ ਸਵਾਮੀ ਜੀ ਮੱਠ ਵਿਚ ਕਲਰਕ ਦੀ ਨੌਕਰੀ ਕਰਦਾ ਹੈ।
5
ਉਸ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ, ਜਿਵੇਂ ਕੋਈ ਬੱਚਾ ਬੈਠਾ ਹੋਵੇ ਪਰ ਉਸ ਦੀ ਉਮਰ 50 ਸਾਲ ਦੀ ਹੈ ਪਰ ਕੱਦ ਸਿਰਫ਼ ਡੇਢ ਫੁੱਟ। ਉੱਥੇ ਹੀ ਉਸ ਦੀ ਪਤਨੀ ਸ਼ਕੁੰਤਲਾ ਦੀ ਉਮਰ 38 ਸਾਲ ਅਤੇ ਕੱਦ 5 ਫੁੱਟ ਹੈ।
6
ਲਾੜੇ ਦਾ ਨਾਂ ਮਲੱਪਾ ਹੈ ਜੋ ਆਪਣੇ ਵਿਆਹ ਵਾਲੇ ਦਿਨ ਮੰਦਰ ਵਿਚ ਕੁਰਸੀ 'ਤੇ ਬੈਠਾ ਸੀ।