ਬੇਬੇ ਨੇ ਭਲੇ ਲਈ ਸੁੱਟੇ ਸਿੱਕੇ, ਜਹਾਜ਼ ਦੇ ਇੰਜਣ 'ਚ ਜਾ ਫਸੇ
ਏਬੀਪੀ ਸਾਂਝਾ | 30 Jun 2017 10:47 AM (IST)
1
ਬਜ਼ੁਰਗ ਔਰਤ ਯਾਤਰੀ ਚਾਈਨਾ ਸਾਊਦਰਨ ਏਅਰਲਾਈਨਸ ਦੇ ਸੀ ਜੈਡ-380 ਜਹਾਜ਼ ਵਿੱਚ ਯਾਤਰਾ ਕਰ ਰਹੀ ਸੀ। ਜਹਾਜ਼ ਗੁਆਂਗਡੋਂਗ ਪ੍ਰਾਂਤ ਦੀ ਰਾਜਧਾਨੀ ਗੁਆਂਗਝੂ ਲਈ ਸ਼ੰਘਾਈ ਦੇ ਪੁਡੋਂਗ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲਾ ਸੀ।
2
ਇਸ ਵਿੱਚ ਸਵਾਰ ਹੋਰ ਯਾਤਰੀਆਂ ਨੇ ਜਦ ਬਜ਼ੁਰਗ ਨੂੰ ਸਿੱਕਾ ਸੁੱਟਦੇ ਦੇਖਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਔਰਤ ਨੂੰ ਸਿੱਕੇ ਸੁੱਟਣ ਲਈ ਕਿਸੇ ਤਰ੍ਹਾਂ ਦੇ ਦੋਸ਼ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦਾ ਕਾਰਨ ਉਸ ਦੀ ਬਜ਼ੁਰਗ ਉਮਰ ਹੈ।
3
ਪੇਈਚਿੰਗ: ਚੀਨ ਵਿੱਚ 80 ਸਾਲਾ ਔਰਤ ਨੇ ਉਡਾਣ ਤੋਂ ਪਹਿਲਾ ਗੁਡਲਕ ਲਈ ਕੁਝ ਸਿੱਕੇ ਸੁੱਟੇ, ਜੋ ਜਹਾਜ਼ ਦੇ ਇੰਜਣ ਵਿੱਚ ਜਾ ਫਸੇ ਅਤੇ ਉਡਾਣ ਭਰਨ ਵਿੱਚ ਪੰਜ ਘੰਟੇ ਦੀ ਦੇਰੀ ਹੋਈ।
4