ਵਸ ਤੋਂ ਬਾਹਰ ਹੋਈ ਠੰਢ, ਬਰਫ਼ 'ਚ ਜੰਮ ਗਈ ਲੂੰਬੜੀ
ਏਬੀਪੀ ਸਾਂਝਾ | 16 Jan 2017 08:47 AM (IST)
1
2
ਰਿਪੋਰਟਾਂ ਮੁਤਾਬਕ ਇਹ ਲੂੰਬੜੀ 9 ਜਨਵਰੀ ਨੂੰ ਜਰਮਨੀ ਨੂੰ ਜਰਮਨ ਸ਼ਹਿਰ ਫ੍ਰਿਡਿਨਜੇਨ ਕੋਲ ਡੈਨਿਊਬ ਨਦੀ ਪਾਰ ਕਰ ਰਹੀ ਸੀ। ਇਸੇ ਦੌਰਾਨ ਉਹ ਉਸ 'ਚ ਡੁੱਬ ਗਈ।
3
4
ਇਸਦੇ ਚਾਰ ਦਿਨਾਂ ਬਾਅਦ ਲਾਸ਼ ਬਰਾਮਦ ਕੀਤੀ ਗਈ ਜਿਹੜੀ ਬਰਫ਼ ਦੀ ਚਾਦਰ 'ਚ ਕੈਦ ਸੀ। ਸਥਾਨਕ ਲੋਕਾਂ ਨੇ ਬਰਫ਼ ਕੱਟ ਕੇ ਉਸ ਦੀ ਲਾਸ਼ ਬਾਹਰ ਕੱਢੀ।
5
6
ਉਸ ਤੋਂ ਬਾਅਦ ਘੱਟ ਤਾਪਮਾਨ ਕਾਰਨ ਉਸ ਉੱਪਰ ਬਰਫ਼ ਦੀ ਚਾਦਰ ਜੰਮ ਗਈ ਤੇ ਉਸਦੀ ਲਾਸ਼ ਵੀ ਉਸ ਵਿਚ ਕੈਦ ਹੋ ਗਈ। ਇਸ ਤਸਵੀਰ ਨੂੰ ਕਾਫ਼ੀ ਅਨੋਖਾ ਦੱਸਿਆ ਜਾ ਰਿਹਾ ਹੈ ਜਿਹੜੀ ਜ਼ਬਰਦਸਤ ਠੰਢ ਦਾ ਸਬੂਤ ਮੰਨੀ ਜਾ ਰਹੀ ਹੈ।
7
ਇਹ ਤਸਵੀਰ ਹੈ ਇਕ ਲੂੰਬੜੀ ਦੀ, ਜਿਹੜੀ ਬਰਫ਼ ਦੀ ਇਕ ਸਿਲ 'ਚ ਕੈਦ ਹੈ। ਅਸਲ 'ਚ ਇਹ ਲੂੰਬੜੀ ਇਕ ਜੰਮੀ ਹੋਈ ਨਦੀ ਪਾਰ ਕਰ ਰਹੀ ਸੀ ਕਿ ਬਰਫ਼ ਟੁੱਟ ਗਈ ਤੇ ਉਹ ਪਾਣੀ 'ਚ ਡਿੱਗ ਗਈ।
8
ਲੰਡਨ: ਯੂਰਪੀ ਦੇਸ਼ਾਂ 'ਚ ਏਨੀ ਜ਼ਬਰਦਸਤ ਠੰਢ ਪੈ ਰਹੀ ਹੈ ਕਿ ਪੁੱਛੋ ਨਾ। ਇਨ੍ਹਾਂ ਦੇਸ਼ਾਂ 'ਚ ਤਾਪਮਾਨ ਕਿੰਨਾ ਹੇਠਾਂ ਜਾ ਸਕਦਾ ਹੈ ਜਾਂ ਕਿੰਨਾ ਜਾਨਲੇਵਾ ਹੋ ਸਕਦਾ ਹੈ, ਇਸ ਨੂੰ ਬਿਆਨ ਕਰਨ ਵਾਲੀ ਇਕ ਤਸਵੀਰ ਸਾਹਮਣੇ ਆਈ ਹੈ।