ਹੁਣ ਪੈਰਾਂ 'ਚ ਜੁੱਤੀਆਂ ਪਾਉਣ ਦੀ ਨਹੀਂ ਲੋੜ !
ਏਬੀਪੀ ਸਾਂਝਾ | 18 Jan 2017 02:22 PM (IST)
1
2
3
4
ਬੇਹੱਦ ਮਜ਼ਬੂਤ 'ਡਾਇਨਾਮਾ' ਨਾਂ ਦੇ ਧਾਗੇ ਤੋਂ ਤਿਆਰ ਇਹ ਜੁਰਾਬਾਂ ਖੇਡ ਦੌਰਾਨ ਬੂਟਾਂ ਦੀ ਥਾਂ ਪਾਉਣ ਲਈ ਤਿਆਰ ਕੀਤੀਆਂ ਗਈਆਂ ਹਨ।
5
6
'ਡਾਇਨਾਮਾ' ਧਾਗੇ ਦੀ ਵਰਤੋਂ ਪਹਾੜਾਂ 'ਤੇ ਚੜ੍ਹਨ ਲਈ ਰੱਸੀ ਤਿਾਰ ਕਰਨ ਵਿੱਚ ਕੀਤੀ ਜਾਂਦੀ ਹੈ। ਇਹ ਸਟੀਲ ਤੋਂ 15 ਗੁਣਾ ਮਜ਼ਬੂਤ ਹੁੰਦਾ ਹੈ।
7
8
'ਡੇਲੀ ਮੇਲ' ਵਿੱਚ ਛਪੀ ਖਬਰ ਮੁਤਾਬਕ 'ਫਰੀ ਯੂਅਰ ਫੀਟ' ਕਾਨਸੈਪਟ 'ਤੇ ਬਣੀਆਂ ਇਨ੍ਹਾਂ ਜੁਰਾਬਾਂ 'ਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ ਤੇ ਤਲੇ ਵਿੱਚ ਰਬੜ ਦੇ ਛੋਟੇ-ਛੋਟੇ ਗਿਟਕ ਬਣਾਏ ਗਏ ਹਨ।
9
10
ਹੁਣ ਪੈਰਾਂ ਵਿੱਚ ਜੁੱਤੀ ਪਾਉਣ ਦੀ ਲੋੜ ਨਹੀਂ। ਜੀ ਹਾਂ ! ਅਜਿਹੀਆਂ ਜੁਰਾਬਾਂ ਆ ਗਈਆਂ ਹਨ ਜਿਸ ਨਾਲ ਤੁਹਾਨੂੰ ਟਰੈਵਲਿੰਗ ਦੌਰਾਨ ਜੁੱਤੀ ਤੋਂ ਮੁਕਤੀ ਮਿਲ ਜਾਏਗੀ।
11
ਇਹ ਜਰਾਬਾਂ ਪਾਉਣ ਨਾਲ ਜੁੱਤੀ ਪਾਉਣ ਦੀ ਲੋੜ ਨਹੀਂ ਰਹੇਗੀ।