ਵੋਟ ਪਾਉਣ ਆਈਆਂ ਕੁੜੀਆਂ ਨੂੰ ਟੈਡੀ ਬੇਅਰ
ਏਬੀਪੀ ਸਾਂਝਾ | 04 Feb 2017 02:17 PM (IST)
1
ਇਹ ਪੋਲਿੰਗ ਕੇਂਦਰ ਗੁਲਾਬੀ ਰੰਗ ਨਾਲ ਸਜਾਏ ਗਏ ਹਨ। ਇਹਨਾਂ ਚੋਣਾਂ ਦੇ ਨਤੀਜੇ 11 ਮਾਰਚ ਨੂੰ ਆਉਣਗੇ।
2
3
4
5
ਗੋਆ ਵਿਚ ਚੋਣ ਕਮਿਸ਼ਨ ਪਹਿਲੀ ਵਾਰ ਵੋਟ ਪਾਉਣ ਵਾਲੀਆਂ ਮਹਿਲਾ ਵੋਟਰਾਂ ਨੂੰ ਟੈਡੀ ਬੀਅਰ ਗਿਫ਼ਟ ਕਰ ਰਿਹਾ ਹੈ। ਇੱਥੇ ਪਿੰਕ ਪੋਲਿੰਗ ਬੂਥ ਬਣਾਏ ਗਏ ਹਨ ਜਿੱਥੇ ਸਾਰਾ ਕੰਮ ਮਹਿਲਾ ਅਧਿਕਾਰੀਆਂ ਵੱਲੋਂ ਦੇਖਿਆ ਜਾ ਰਿਹਾ ਹੈ।
6
7
ਗੋਆ : ਦੇਸ਼ ਵਿਚ ਇਸ ਸਾਲ ਦੀਆਂ ਸਭ ਤੋਂ ਪਹਿਲੀਆਂ ਚੋਣਾਂ ਲਈ ਵੋਟਿੰਗ ਜਾਰੀ ਹੈ। ਗੋਆ ਵਿਚ ਸਵੇਰੇ 7 ਵਜੇ ਜਦਕਿ ਪੰਜਾਬ ਵਿਚ 8 ਵਜੇ ਸ਼ੁਰੂ ਹੋਈ ਵੋਟਿੰਗ ਵਿਚ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।