ਦੋ ਇੰਚ ਦੇ ਡੱਡੂ ਨੇ 20 ਇੰਚ ਦੇ ਅਜਗਰ ਨੂੰ ਕੀਤਾ ਚਿੱਤ!
ਏਬੀਪੀ ਸਾਂਝਾ | 04 Dec 2017 10:46 AM (IST)
1
2
3
4
5
ਇਸ ਅਜਗਰ ਦੀ ਲੰਬਾਈ ਕਰੀਬ 50 ਸੈਂਟੀਮੀਟਰ ਯਾਨੀ 20 ਇੰਚ ਦੇ ਕਰੀਬ ਸੀ।
6
ਦੂਜੇ ਪਾਸੇ ਡੱਡੂ ਉਸ ਤੋਂ ਦਸ ਗੁਣਾ ਛੋਟਾ ਕਰੀਬ 2 ਇੰਚ ਦਾ ਸੀ।
7
ਪਰ ਬਾਅਦ ਵਿੱਚ ਸੱਚਾਈ ਜਾਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
8
ਇੱਥੇ ਇੱਕ ਘਰ ਦੇ ਮਾਪਹਿਲਾਂ ਤਾਂ ਇਸ ਨੂੰ ਲੱਗਾ ਡੱਡੂ ਨੇ ਕਿਰਲੀ ਜਾਂ ਕਿਸੇ ਹੋਰ ਜੀਵ ਨੂੰ ਖਾਧਾ ਹੈ।ਲਕ ਨੇ ਇੱਕ ਗਰੀਨ ਟਰੀ ਫਰੌਗ (ਹਰਾ ਡੱਡੂ) ਨੂੰ ਅਜਗਰ ਖਾਂਦੇ ਹੋਏ ਵੇਖਿਆ।
9
ਜੀ ਹਾਂ! ਇਹ ਸੱਚ ਹੈ। ਡੇਲੀ ਮੇਲ ਵਿੱਚ ਛਪੀ ਖਬਰ ਮੁਤਾਬਕ ਇਹ ਘਟਨਾ ਦੋ ਮਹੀਨੇ ਪਹਿਲਾਂ ਦੀ ਹੈ। ਇਹ ਅਜੀਬੋ-ਗਰੀਬ ਘਟਨਾ ਡਾਰਵਿਨ ਦੇ ਮਲਾਕ ਇਲਾਕੇ ਦੀ ਹੈ।
10
ਆਮ ਤੌਰ 'ਤੇ ਤੁਸੀਂ ਅਜਗਰ ਵੱਲੋਂ ਡੱਡੂ ਦਾ ਸ਼ਿਕਾਰ ਕਰਨ ਦੀਆਂ ਕਈ ਘਟਨਾਵਾਂ ਵੇਖੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਕਿਸੇ ਡੱਡੂ ਵੱਲੋਂ ਅਜਗਰ ਨੂੰ ਆਪਣਾ ਸ਼ਿਕਾਰ ਬਣਾਉਂਦੇ ਵੇਖਿਆ ਹੈ। (ਪ੍ਰਤੀਕਾਤਮਿਕ ਤਸਵੀਰ)