ਕਦੇ ਵੇਖਿਆ ਅਜਿਹਾ ਵਿਆਹ
ਏਬੀਪੀ ਸਾਂਝਾ | 24 Nov 2015 02:02 PM (IST)
1
ਉਂਝ ਤਾਂ ਤੁਸੀਂ ਅੱਜ ਤੱਕ ਕਈ ਤਰ੍ਹਾਂ ਦੇ ਅਜੀਬੋ-ਗਰੀਬ ਵਿਆਹ ਵੇਖੇ ਹੋਣਗੇ ਜਾਂ ਸੁਣਿਆ ਹੋਏਗਾ ਪਰ ਕੀ ਤੁਸੀਂ ਕਦੇ ਕੋਈ ਅਜਿਹਾ ਵਿਆਹ ਵੇਖਿਆ ਹੈ ਜਿੱਥੇ ਤੁਸੀਂ ਲੜਕੇ ਦੇ ਵਿਆਹ ਸਮੇਂ ਦੁਲ੍ਹੇ ਦਾ ਪਿਤਾ ਮਾਲਕ ਵਾਂਗ ਨਹੀਂ ਬਲਕਿ ਗੁਲਾਮਾਂ ਵਾਂਗ ਰਹਿੰਦਾ ਹੈ।
2
3
4
5
6
7
8
ਇਸ ਬਾਰੇ ਡੇਲੀ ਮੇਲ ਵਿੱਚ ਰਿਪੋਰਟ ਛਪੀ ਹੈ।
9
ਇਸ ਦੀਆਂ ਤਸਵੀਰਾਂ ਅੱਜਕੱਲ੍ਹ ਕਾਫੀ ਵਾਇਰਲ ਹੋ ਰਹੀਆਂ ਹਨ।
10
ਜੀ ਹਾਂ! ਸੁਣਨ ਵਿੱਚ ਇਹ ਥੋੜਾ ਅਜੀਬ ਭਾਵੇਂ ਲੱਗੇ ਪਰ ਇਹ ਬਿੱਲਕੁਲ ਸੱਚ ਹੈ। ਚੀਨ ਵਿੱਚ ਇੱਕ ਥਾਂ ਅਜਿਹੀ ਵੀ ਹੈ ਜਿੱਥੇ ਆਪਣੇ ਬੇਟੇ ਦੇ ਵਿਆਹ ਸਮੇਂ ਉਸ ਦਾ ਪਿਤਾ ਗੁਲਾਮਾਂ ਵਾਂਗ ਦੁਲ੍ਹੇ ਦੀ ਕਾਰ ਰੱਸੀ ਨਾਲ ਖਿੱਚਦਾ ਹੈ।