✕
  • ਹੋਮ

ਇਸ ਮੁਟਿਆਰ ਦੇ ਸਰੀਰ 'ਤੇ ਅਜੀਬ ਨਿਸ਼ਾਨ ਪਰ ਫਿਰ ਵੀ ਚੁਣਿਆ ਮਾਡਲਿੰਗ ਕਿੱਤਾ

ਏਬੀਪੀ ਸਾਂਝਾ   |  09 Mar 2019 05:23 PM (IST)
1

ਯੁਲੀਆਨਾ ਨੇ ਬਿਕਿਨੀ ਅਤੇ ਨਿਊਡ ਤਸਵੀਰਾਂ ਦੀ ਭਰਮਾਰ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ। ਹੁਣ ਤਕ ਉਹ 339 ਫ਼ੋਟੋ ਸਾਂਝੀਆਂ ਕਰ ਚੁੱਕੀ ਹੈ।

2

ਯੁਲੀਆਨਾ ਨੂੰ ਇੰਸਟਾਗ੍ਰਾਮ 'ਤੇ ਇੱਕ ਲੱਖ ਲੋਕ ਫਾਲੋ ਕਰਦੇ ਹਨ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਸੁੰਦਰ ਤੇ ਆਕਰਸ਼ਕ ਮੰਨਦੇ ਹਨ।

3

ਕੁਝ ਤਸਵੀਰਾਂ ਵਿੱਚ ਯੁਲੀਆਨਾ ਟਾਪਲੈਸ ਹੁੰਦੇ ਹੋਏ ਵੀ ਬੇਹੱਦ ਆਤਮਵਿਸ਼ਵਾਸ ਵਿੱਚ ਆਪਣੇ ਬਰਥਮਾਰਕ ਦਿਖਾ ਰਹੀਆਂ ਹਨ।

4

ਯੁਲੀਆਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਬਿਕਿਨੀ ਅਤੇ ਨਿਊਡ ਫ਼ੋਟੋਸ਼ੂਟ ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹੋਈਆਂ ਹਨ।

5

ਯੁਲੀਆਨਾ ਇਸੇ ਨਿਸ਼ਾਨ ਨਾਲ ਬਿਕਿਨੀ ਮਾਡਲਿੰਗ ਕਰਦੀ ਹੈ।

6

ਬਿਕਿਨੀ ਮਾਡਲ ਯੁਲੀਆਨਾ ਖ਼ੁਦ ਨੂੰ ਬੇਹੱਦ ਆਕਰਸ਼ਕ ਮੰਨਦੀ ਹੈ।

7

ਹਾਲਾਂਕਿ, ਯੁਨਿਆਨਾ ਨੇ ਹੁਣ ਇਸ ਬਰਥ ਮਾਰਕ ਸਮਝ ਕੇ ਸਵੀਕਾਰ ਕਰ ਲਿਆ ਹੈ।

8

ਯੁਨੀਆਨਾ ਨੂੰ ਬਚਪਨ ਤੋਂ ਹੀ ਮੈਲਾਨੋਸਾਈਟਿਕ ਨੈਵਸ ਨਾਂਅ ਦੀ ਸਰੀਰਕ ਸਮੱਸਿਆ ਸੀ, ਜਿਸ ਨਾਲ ਪੂਰੇ ਸਰੀਰ 'ਤੇ ਖ਼ਾਸ ਤੌਰ 'ਤੇ ਪਿੱਠ 'ਤੇ ਭੂਰੇ ਨਿਸ਼ਾਨ ਬਣ ਜਾਂਦੇ ਹਨ।

9

ਇਹ ਹੁਸੀਨਾ ਕੋਈ ਹੋਰ ਨਹੀਂ ਬਲਕਿ ਬਿਕਿਨੀ ਮਾਡਲ ਯੁਲਿਆਨਾ ਯੁਸੇਫ ਹੈ।

10

ਕਈ ਲੋਕਾਂ ਨੂੰ ਬਚਪਨ ਤੋਂ ਅਜਿਹੀ ਬਿਮਾਰੀ ਹੁੰਦੀ ਹੈ ਜਿਨ੍ਹਾਂ ਨੂੰ ਨਾ ਚਾਹ ਕੇ ਵੀ ਅਪਣਾਉਣਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਇੰਸਟਾਗ੍ਰਾਮ ਦੀ ਅਜਿਹੀ ਹੀ ਇੱਕ ਸਟਾਰ ਨਾਲ ਮਿਲਵਾਉਣ ਜਾ ਰਹੇ ਹਾਂ।

  • ਹੋਮ
  • ਅਜ਼ਬ ਗਜ਼ਬ
  • ਇਸ ਮੁਟਿਆਰ ਦੇ ਸਰੀਰ 'ਤੇ ਅਜੀਬ ਨਿਸ਼ਾਨ ਪਰ ਫਿਰ ਵੀ ਚੁਣਿਆ ਮਾਡਲਿੰਗ ਕਿੱਤਾ
About us | Advertisement| Privacy policy
© Copyright@2025.ABP Network Private Limited. All rights reserved.