ਦਿੱਲੀ-ਲਾਹੌਰ ਬੱਸ ਅੱਧਵਾਟੇ ਹੋਈ ਖਰਾਬ, ਪੁਲਿਸ ਨੂੰ ਪਈਆਂ ਭਾਜੜਾਂ
ਏਬੀਪੀ ਸਾਂਝਾ | 09 Mar 2019 02:24 PM (IST)
1
2
ਫਗਵਾੜਾ ਸਿਟੀ ਥਾਣੇ ਦੇ ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਫਗਵਾੜਾ ਵਿੱਚ ਜਿੰਨੀ ਦੇਰ ਬੱਸ ਖੜ੍ਹੀ ਰਹੀ ਓਨੀ ਦੇਰ ਤਕ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰ ਦਿੱਤੇ ਸਨ। ਬੱਸ ਨੂੰ ਰਵਾਨਾ ਕਰ ਦਿੱਤਾ ਗਿਆ ਹੈ।
3
ਕੁਝ ਦਿਨ ਪਹਿਲਾਂ ਸ਼ਿਵ ਸੈਨਿਕਾਂ ਨੇ ਫਗਵਾੜਾ ਵਿੱਚ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਇਸ ਲਈ ਵੀ ਪੁਲਿਸ ਬੱਸ ਨੂੰ ਸੁਰੱਖਿਆ ਪਹਿਰੇ ਹੇਠ ਲੰਘਾਉਂਦੀ ਹੈ।
4
5
6
ਦੇਖੋ ਹੋਰ ਤਸਵੀਰਾਂ।
7
ਮੁਰੰਮਤ ਤੋਂ ਬਾਅਦ ਬੱਸ ਨੂੰ ਦਿੱਲੀ ਵੱਲ ਰਵਾਨਾ ਕਰ ਦਿੱਤਾ ਗਿਆ।
8
ਲਾਹੌਰ ਤੋਂ ਦਿੱਲੀ ਜਾ ਰਹੀ ਬੱਸ ਨੂੰ ਕਰੀਬ 20 ਮਿੰਟ ਤਕ ਫਗਵਾੜਾ ਦੇ ਬੱਸ ਅੱਡੇ 'ਤੇ ਰੋਕਣਾ ਪਿਆ।
9
ਜਲੰਧਰ: ਦਿੱਲੀ-ਲਾਹੌਰ ਵਿਚਾਲੇ ਚੱਲਣ ਵਾਲੀ ਸਦਾ-ਏ-ਸਰਹੱਦ ਬੱਸ ਵਿੱਚ ਸ਼ਨੀਵਾਰ ਕੁਝ ਤਕਨੀਕੀ ਖਰਾਬੀ ਆ ਗਈ।
10