ਆਖ਼ਰ ਜ਼ੈਬਰਾ ਦੇ ਸਰੀਰ ’ਤੇ ਕਿਉਂ ਹੁੰਦੀਆਂ ਕਾਲੀਆਂ-ਸਫੈਦ ਧਾਰੀਆਂ, ਵਿਗਿਆਨੀਆਂ ਨੇ ਖੋਲ੍ਹਿਆ ਰਾਜ਼
Download ABP Live App and Watch All Latest Videos
View In AppA herd of Grant's zeਇਸ ਦੌਰਾਨ ਉਨ੍ਹਾਂ ਪਾਇਆ ਕਿ ਦੋਵਾਂ ਤਰ੍ਹਾਂ ਦੇ ਘੋੜਿਆਂ ’ਤੇ ਬਰਾਬਰ ਮੱਖੀਆਂ ਤੇ ਕੀੜੇ-ਮਕੌੜੇ ਆਏ ਪਰ ਜਦੋਂ ਚੱਕਰ ਲਾਉਂਦਿਆਂ ਸਰੀਰ ’ਤੇ ਉੱਤਰਨ ਦੀ ਵਾਰੀ ਆਈ ਤਾਂ ਧਾਰੀਦਾਰ ਪੱਟੀ ਵਾਲੇ ਘੋੜੇ ’ਤੇ ਕੀੜੇ-ਮਕੌੜਿਆਂ ਨੂੰ ਕਾਫੀ ਦਿੱਕਤ ਆਈ।bras approaches the Mara River's treacherous waters during their annual migration through southern Kenya. Enormous Nile Crocodiles lie just below the water's surface ready to attack the defenseless zebras. (Digitally enhanced)
ਉਹ ਵੇਖਣਾ ਚਾਹੁੰਦੇ ਸੀ ਕਿ ਦੋਵਾਂ ਤਰ੍ਹਾਂ ਦੇ ਘੋੜਿਆਂ ਉੱਪਰ ਕਿੰਨੀਆਂ ਮੱਖੀਆਂ ਤੇ ਕੀੜੇ-ਮਕੌੜੇ ਆਉਂਦੇ ਹਨ।
ਯੂਨੀਵਰਸਿਟੀ ਆਫ ਬ੍ਰਿਸਟਲ ਬਾਇਓਲਾਜਿਸਟ ਦੇ ਖੋਜੀ ਮਾਰਟਿਨ ਹਾਊ ਨੇ ਖੋਜੀਆਂ ਨਾਲ ਮਿਲ ਕੇ ਖੋਜ ਕੀਤੀ। ਉਨ੍ਹਾਂ ਘੋੜੇ ਦੇ ਸਰੀਰ ’ਤੇ ਜ਼ੈਬਰਾ ਵਰਗੀਆਂ ਧਾਰੀਆਂ ਨਾਲ ਰੰਗ ਕੀਤਾ ਤੇ ਕੁਝ ਘੋੜਿਆਂ ਦੇ ਸਰੀਰ ’ਤੇ ਇੱਕੋ ਤਰ੍ਹਾਂ ਦਾ ਰੰਗ ਕੀਤਾ।
ਇਸ ਤੋਂ ਇਲਾਵਾ ਜਾਨਵਰਾਂ ਦੇ ਸਰੀਰ ’ਤੇ ਧਾਰੀਆਂ ਉਨ੍ਹਾਂ ਨੂੰ ਮੱਖੀਆਂ-ਕੀੜਿਆਂ ਤੇ ਉਨ੍ਹਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਦੂਰ ਰੱਖਣ ਵਿੱਚ ਮਦਦ ਕਰਦੀਆਂ ਹਨ।
ਵਿਗਿਆਨੀਆਂ ਨੇ ਦੱਸਿਆ ਹੈ ਕਿ ਜ਼ੈਬਰਾ ਦੀਆਂ ਵੱਖ-ਵੱਖ ਰੰਗਾਂ ਦੀਆਂ ਧਾਰੀਆਂ ਵੇਖ ਕੇ ਮੱਖੀਆਂ ਉਨ੍ਹਾਂ ਤੋਂ ਦੂਰ ਭੱਜਦੀਆਂ ਹਨ।
ਹਾਲ ਹੀ ਵਿੱਚ ਵਿਗਿਆਨੀਆਂ ਨੇ ਇਸ ਗੱਲ ਦਾ ਪਤਾ ਲਾਇਆ ਹੈ ਕਿ ਧਾਰੀਦਾਰ ਪੱਟੀਆਂ ਕਰਕੇ ਹੀ ਜ਼ੈਬਰਾ ਖ਼ੂਨ ਚੂਸਣ ਵਾਲੀਆਂ ਮੱਖੀਆਂ ਤੋਂ ਆਪਣਾ ਬਚਾਅ ਕਰ ਪਾਉਂਦੇ ਹਨ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਧਾਰੀਨੁਮਾ ਸਰੀਰਕ ਬਣਾਵਟ ਦੇ ਕਰਕੇ ਹੀ ਜ਼ੈਬਰਾ ਕੀੜਿਆਂ-ਮਕੌੜਿਆਂ ਤੋਂ ਆਪਣਾ ਬਚਾਅ ਕਰ ਪਾਉਂਦੇ ਹਨ।
ਵੈਸੇ ਤਾਂ ਜ਼ੈਬਰਾ ਦੇ ਸਰੀਰ ’ਤੇ ਕਾਲੀਆਂ-ਸਫੈਦ ਧਾਰੀਆਂ ਉਸ ਦੀ ਸਰੀਰਕ ਸੰਰਚਨਾ ਦਾ ਹੀ ਹਿੱਸਾ ਹੁੰਦਾ ਹੈ ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੇ ਕੁਝ ਵਿਗਿਆਨਿਕ ਕਾਰਨ ਵੀ ਹਨ।
ਚੰਡੀਗੜ੍ਹ: ਕੁਦਰਤ ਨੇ ਹਰ ਪਸ਼ੂ-ਪੰਛੀ ਨੂੰ ਵੱਖ-ਵੱਖ ਰੰਗ ਦਿੱਤੇ ਹਨ। ਕਈ ਵਾਰ ਅਸੀਂ ਸੋਚਦੇ ਹਾਂ ਕਿ ਆਖ਼ਰ ਇੰਨ੍ਹਾਂ ਨੂੰ ਇਹ ਰੰਗ ਕਿਉਂ ਦਿੱਤੇ ਗਏ ਖ਼ਾਸ ਕਰਕੇ ਜ਼ੈਬਰਾ ਦੇ ਸਰੀਰ ’ਤੇ ਕਾਲੀਆਂ-ਸਫੈਦ ਧਾਰੀਆਂ ਦੇਖ ਕੇ ਹਰ ਕੋਈ ਹੈਰਾਨ ਹੁੰਦਾ ਹੈ। ਦੱਸ ਦੇਈਏ ਕਿ ਵਿਗਿਆਨੀਆਂ ਨੇ ਇਨ੍ਹਾਂ ਧਾਰੀਆਂ ਬਾਰੇ ਰਾਜ਼ ਖੋਲ੍ਹ ਦਿੱਤਾ ਹੈ।
ਇਸ ਤੋਂ ਵਿਗਿਆਨੀਆਂ ਨੇ ਅੰਦਾਜ਼ਾ ਲਾਇਆ ਕਿ ਜਿਵੇਂ ਮੱਖੀਆਂ ਧਾਰੀਦਾਰ ਸਰੀਰ ਨੇੜੇ ਆਉਂਦੀਆਂ ਹਨ, ਉਨ੍ਹਾਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ ਤੇ ਘੱਟ ਦ੍ਰਿਸ਼ਟਤਾ ਕਰਕੇ ਉਹ ਆਪਣੀ ਅੱਖਾਂ ਤੋਂ ਚੰਗੀ ਤਰ੍ਹਾਂ ਵੇਖ ਨਹੀਂ ਪਾਉਂਦੀਆਂ।