ਆਦਮੀ ਨੇ ਮੁਰਗੀ ਨਾਲ ਬਣਾਏ ਸਬੰਧ, ਮੁਰਗੀ ਦੀ ਮੌਤ ਮਗਰੋਂ ਕੈਦ
ਏਬੀਪੀ ਸਾਂਝਾ | 20 Oct 2020 04:31 PM (IST)
ਮੁਲਜ਼ਮ ਦੀ ਪਤਨੀ ਮੁਰਗੀ ਨਾਲ ਸੰਬੰਧ ਬਣਾਉਣ ਵਿੱਚ ਸਹਿਯੋਗ ਕਰਦੀ ਸੀ। ਦੋਸ਼ੀ ਠਹਿਰਾਇਆ ਗਿਆ 37 ਸਾਲਾ ਵਿਅਕਤੀ ਰੇਹਾਨ ਬੇਗ ਹੈ। ਇਹ ਮਾਮਲਾ ਬ੍ਰੈਡਫੋਰਡ, ਯੂਕੇ ਦਾ ਹੈ। ਬੇਗ ਨੂੰ ਬ੍ਰੈਡਫੋਰਡ ਕ੍ਰਾਊਨ ਕੋਰਟ ਨੇ ਸਜ਼ਾ ਸੁਣਾਈ ਹੈ।
ਪ੍ਰਤੀਕਾਤਮਕ ਤਸਵੀਰ
ਨਵੀਂ ਦਿੱਲੀ: ਦੁਨੀਆ ਦੇ ਕਈ ਥਾਂਵਾਂ ਤੋਂ ਅਜੀਬ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ। ਇੱਕ ਨੌਜਵਾਨ ਨੂੰ ਮੁਰਗੀ ਨਾਲ ਸਬੰਧ ਬਣਾਉਣ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਵੱਲੋਂ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਦੀ ਪਤਨੀ ਨੇ ਮੁਰਗੀ ਨਾਲ ਸਬੰਧ ਬਣਾਉਣ ਦੀ ਵੀਡੀਓ ਰਿਕਾਰਡ ਕੀਤੀ ਸੀ। ਇੱਕ ਰਿਪੋਰਟ ਮੁਤਾਬਕ, ਮੁਲਜ਼ਮ ਦੀ ਪਤਨੀ ਮੁਰਗੀ ਨਾਲ ਸਬੰਧ ਬਣਾਉਣ ਵਿੱਚ ਸਹਿਯੋਗ ਕਰਦੀ ਸੀ। ਦੋਸ਼ੀ ਠਹਿਰਾਇਆ ਗਿਆ ਵਿਅਕਤੀ 37 ਸਾਲਾ ਰੇਹਾਨ ਬੇਗ ਹੈ। ਦੱਸ ਦਈਏ ਕਿ ਇਹ ਹੈਰਾਨ ਕਰਨ ਵਾਲਾ ਮਾਮਲਾ ਬ੍ਰੈਡਫੋਰਡ, ਯੂਕੇ ਦਾ ਹੈ। ਬੇਗ ਨੂੰ ਬ੍ਰੈਡਫੋਰਡ ਕ੍ਰਾਊਨ ਕੋਰਟ ਨੇ ਸਜ਼ਾ ਸੁਣਾਈ ਹੈ। ਕੈਪਟਨ ਦਾ ਫੈਸਲਾ ਕੇਂਦਰ ਦੇ ਕਾਲੇ ਕਾਨੂੰਨ ਦੇ ਮੁੰਹ 'ਤੇ ਚਪੇੜ - ਸਿੱਧੂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਰਗੀ ਦੀ ਮੌਤ ਇਸ ਘਟਨਾ ਕਾਰਨ ਹੋਈ ਹੈ। ਬੇਗ ਦੀ ਪਤਨੀ ਨੇ ਮੰਨਿਆ ਕਿ ਉਸ ਨੇ ਵੀ ਅਜੀਬ ਹਰਕਤ ਵਿੱਚ ਆਪਣੇ ਪਤੀ ਦਾ ਸਾਥ ਦਿੱਤਾ। ਹਾਲਾਂਕਿ, ਘਰੇਲੂ ਹਿੰਸਾ ਦੇ ਸਬੂਤ ਦੇ ਕਾਰਨ ਪਤਨੀ ਨੂੰ ਕੋਰਟ ਵੱਲੋਂ ਸਜ਼ਾ ਨਹੀਂ ਦਿੱਤੀ ਗਈ। ਬ੍ਰੈਡਫੋਰਡ ਕ੍ਰਾਊਨ ਕੋਰਟ ਨੇ ਬੇਗ ਦੀ ਹਰਕਤ ਨੂੰ “ਅਤਿਅੰਤ ਨੀਚ ਤੇ ਘਟੀਆ” ਦੱਸਿਆ ਹੈ। ਬੇਗ ਦੇ ਇਸ ਕੰਮ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਉਸ ਕੋਲ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੀਆਂ ਫੋਟੋਆਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਨੈਸ਼ਨਲ ਕ੍ਰਾਈਮ ਏਜੰਸੀ ਵੱਲੋਂ ਬੇਗ ਦੇ ਘਰ ਛਾਪਾ ਮਾਰਿਆ ਗਿਆ ਸੀ। ਹੁਣ ਬੱਚਿਆਂ ਨੂੰ ਵੀ ਸਕੂਟਰ-ਮੋਟਰਸਾਈਕਲ 'ਤੇ ਪਾਉਣਾ ਪਏਗਾ ਹੈਲਮੇਟ, ਨਹੀਂ ਤਾਂ ਲਾਇਸੈਂਸ ਸਸਪੈਂਡ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904