ਨਵੀਂ ਦਿੱਲੀ: ਜਿਵੇਂ-ਜਿਵੇਂ ਆਧੁਨਿਕ ਵਿਗਿਆਨ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ, ਬਹੁਤ ਸਾਰੇ ਟ੍ਰਾਂਸਹਿਊਮਿਨਿਸਟ ਮੰਨਦੇ ਹਨ ਕਿ ਮਨੁੱਖ ਭਵਿੱਖ 'ਚ ਇੱਕ ਸੰਕਰ ਪ੍ਰਜਾਤੀ ਦੇ ਰੂਪ 'ਚ ਉਭਰੇਗਾ ਤੇ ਇਹ ਸਪੀਸੀਜ਼ ਨੂੰ ਵੀ ਅਮਰਤਾ ਪ੍ਰਾਪਤ ਕਰਨ 'ਚ ਮਦਦ ਕਰ ਸਕਦਾ ਹੈ। ਹੁਣ ਹਾਰਵਰਡ ਦੇ ਜੈਨੇਟਿਕਸ ਮਾਹਿਰ ਨੇ ਹੈਰਾਨੀਜਨਕ ਦਾਅਵਾ ਕੀਤਾ ਹੈ ਕਿ 'ਜੈਨੇਟਿਕ ਰੀਸੈਟ' 'ਤੇ ਮਨੁੱਖੀ ਅਧਿਐਨ ਮਨੁੱਖ ਨੂੰ ਹਮੇਸ਼ਾ ਲਈ ਜਿਉਣ 'ਚ ਸਹਾਇਤਾ ਕਰ ਸਕਦੀ ਹੈ।
ਜੈਨੇਟਿਕਸ ਦੇ ਹਾਰਵਰਡ ਦੇ ਪ੍ਰੋਫੈਸਰ ਡੇਵਿਡ ਸਿੰਕਲੇਅਰ ਨੇ ਖੁਲਾਸਾ ਕੀਤਾ ਕਿ ਜੈਨੇਟਿਕ ਰੀਸੈਟ ਟਰਾਇਲ 2023 'ਚ ਸ਼ੁਰੂ ਹੋਵੇਗਾ ਅਤੇ ਇਹ ਮਨੁੱਖਾਂ ਨੂੰ ਮੌਜੂਦਾ ਔਸਤ ਉਮਰ ਤੋਂ ਦੂਰ ਰੱਖਣ 'ਚ ਸਹਾਇਤਾ ਕਰ ਸਕਦੀ ਹੈ।
ਸਿੰਕਲੇਅਰ ਨੇ ਦਾਅਵਾ ਕੀਤਾ ਕਿ ਚੂਹਿਆਂ ਉੱਤੇ ਮੁੱਢਲੇ ਟੈਸਟਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਬੁਢਾਪਾ ਦਿਮਾਗ ਅਤੇ ਹੋਰ ਅੰਗਾਂ 'ਤੇ ਅਸਰ ਨਹੀਂ ਕਰੇਗਾ। ਸਿੰਕਲੇਅਰ ਨੇ ਕਿਹਾ, "ਸਾਨੂੰ ਜੋ ਮਿਲਿਆ ਉਹ ਇਹ ਹੈ ਕਿ ਭਰੂਣ ਜੀਨ ਹਨ, ਜੋ ਅਸੀਂ ਬਾਲਗ ਜਾਨਵਰ ਦੇ ਟਿਸ਼ੂਆਂ ਦੀ ਉਮਰ ਮੁੜ ਲੰਮੀ ਕਰਨ ਲਈ ਪਾ ਸਕਦੇ ਹਾਂ ਅਤੇ ਚੰਗੀ ਤਰ੍ਹਾਂ ਕੰਮ ਕਰਨ 'ਚ ਸਿਰਫ ਚਾਰ ਤੋਂ ਅੱਠ ਹਫ਼ਤਿਆਂ ਦਾ ਸਮਾਂ ਲੱਗਦਾ ਹੈ।"
ਸਿੰਕਲੇਅਰ ਨੇ ਇਹ ਵੀ ਕਿਹਾ ਕਿ 2023 ਤਕ ਮਨੁੱਖਾਂ 'ਚ ਵੀ ਇਸੇ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ ਤੇ ਇਨ੍ਹਾਂ ਸੈੱਲਾਂ ਦੀ ਉਮਰ ਪ੍ਰਕਿਰਿਆ ਨੂੰ ਬਦਲਣ 'ਚ ਸਹਾਇਤਾ ਕਰ ਸਕਦਾ ਹੈ। ਸਿੰਕਲੇਅਰ ਨੇ ਕਿਹਾ, "ਮੈਂ ਆਸ਼ਾਵਾਦੀ ਹਾਂ ਕਿ ਅਸੀਂ ਹੁਣ ਤੋਂ ਅਗਲੇ ਦੋ ਸਾਲਾਂ ਤੋਂ ਵੀ ਘੱਟ ਸਮੇਂ 'ਚ ਮਨੁੱਖੀ ਪ੍ਰੀਖਣ ਕਰ ਸਕਦੇ ਹਾਂ।"
ਹੁਣ ਹਜ਼ਾਰਾਂ ਸਾਲ ਜਿਉਂਦਾ ਰਹੇਗਾ ਮਨੁੱਖ! ਵਿਗਿਆਨੀ ਦਾ ਦਾਅਵਾ- ਲੈਬ 'ਚ ਤਿਆਰ ਕੀਤਾ ਜਾਵੇਗਾ ਇੰਜੈਕਸ਼ਨ
ਏਬੀਪੀ ਸਾਂਝਾ
Updated at:
10 Jun 2021 09:38 AM (IST)
ਜਿਵੇਂ-ਜਿਵੇਂ ਆਧੁਨਿਕ ਵਿਗਿਆਨ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ, ਬਹੁਤ ਸਾਰੇ ਟ੍ਰਾਂਸਹਿਊਮਿਨਿਸਟ ਮੰਨਦੇ ਹਨ ਕਿ ਮਨੁੱਖ ਭਵਿੱਖ 'ਚ ਇੱਕ ਸੰਕਰ ਪ੍ਰਜਾਤੀ ਦੇ ਰੂਪ 'ਚ ਉਭਰੇਗਾ ਤੇ ਇਹ ਸਪੀਸੀਜ਼ ਨੂੰ ਵੀ ਅਮਰਤਾ ਪ੍ਰਾਪਤ ਕਰਨ 'ਚ ਮਦਦ ਕਰ ਸਕਦਾ ਹੈ। ਹੁਣ ਹਾਰਵਰਡ ਦੇ ਜੈਨੇਟਿਕਸ ਮਾਹਿਰ ਨੇ ਹੈਰਾਨੀਜਨਕ ਦਾਅਵਾ ਕੀਤਾ ਹੈ ਕਿ 'ਜੈਨੇਟਿਕ ਰੀਸੈਟ' 'ਤੇ ਮਨੁੱਖੀ ਅਧਿਐਨ ਮਨੁੱਖ ਨੂੰ ਹਮੇਸ਼ਾ ਲਈ ਜਿਉਣ 'ਚ ਸਹਾਇਤਾ ਕਰ ਸਕਦੀ ਹੈ।
injections
NEXT
PREV
Published at:
10 Jun 2021 09:38 AM (IST)
- - - - - - - - - Advertisement - - - - - - - - -