✕
  • ਹੋਮ

ਇਸ ਕੁੱਤੇ ਨੇ ਬਣਾਇਆ ਵਰਲਡ ਰਿਕਾਰਡ, ਕਾਰਨ ਜਾਣਕੇ ਹੋਵੋਗੇ ਹੈਰਾਨ

ਏਬੀਪੀ ਸਾਂਝਾ   |  10 Oct 2017 09:47 AM (IST)
1

2

ਅਮੇਜ਼ਿੰਗ ਐਨੀਮਲ ਜਾਨਵਰਾਂ ਦੀ ਅਜਿਹੀ ਪ੍ਰਜਾਤੀਆਂ ਨੂੰ ਲੈਂਦੀ ਹੈ ਜਿਨ੍ਹਾਂ ਵਿਚ ਕੁੱਝ ਖਾਸ ਅਤੇ ਅਨੋਖਾ ਹੁੰਦਾ ਹੈ।

3

ਰਿਕਾਰਡ ਬੁੱਕ ਦੇ ਐਡੀਟਰ ਇਨ ਚੀਫ ਕਰੇਗ ਨੇ ਦੱਸਿਆ ਕਿ ਅਸੀਂ ਆਪਣੇ ਪਰਿਵਾਰ ਵਿਚ ਮੋਚੀ ਵੱਲੋਂ ਸਭ ਤੋਂ ਲੰਬੀ ਜੀਭ ਦਾ ਰਿਕਾਰਡ ਤੋੜਨ ਦਾ ਸ‍ਵਾਗਤ ਕਰਦੇ ਹਾਂ।

4

ਮੋਚੀ ਦੇ ਇਸ ਫੀਚਰ ਨੂੰ ਗਿਨੀਜ ਬੁੱਕ ਆਫ ਵਰਲ‍ਡ ਰਿਕਾਰਡ ਅਮੇਜ਼ਿੰਗ ਐਨੀਮਲ ਬੁੱਕ ਵਿਚ ਸ਼ਾਮਲ ਕੀਤਾ ਗਿਆ ਹੈ। ਮੋਚੀ ਮੋ ਦੀ ਮਾਲਕਣ ਕਾਰਲਾ ਦਾ ਕਹਿਣਾ ਹੈ ਕਿ ਉਹ ਬਹੁਤ ਸ਼ਾਂਤ ਸੁਭਾਅ ਦਾ ਹੈ।

5

ਮੋਚੀ ਮੋ ਰਿਕਰਟ ਨਾਮ ਦਾ ਇਹ ਕੁੱਤਾ 8 ਸਾਲ ਦਾ ਹੈ ਅਤੇ ਅਮਰੀਕਾ ਦੇ ਸਾਊਥ ਡਕੋਟਾ ਦਾ ਰਹਿਣ ਵਾਲਾ ਹੈ। ਉਸ ਦੀ ਜੀਭ ਦੀ ਲੰਬਾਈ 7.31 ਇੰਚ ਹੈ। ਜਿਸ ਕਾਰਨ ਅੱਜ ਉਹ ਪੂਰੀ ਦੁਨੀਆ ਵਿਚ ਛਾਅ ਗਿਆ ਹੈ।

6

ਵਾਸ਼ਿੰਗਟਨ: ਇੱਕ ਕੁੱਤੇ ਨੇ ਵਰਲਡ ਰਿਕਾਰਡਸ ਬਣਾ ਦਿੱਤਾ ਹੈ। ਇਸਦੇ ਕਮਾਲ ਤੋਂ ਤੁਸੀਂ ਵੀ ਹੈਰਾਨ ਹੋਵੋਗੇ। ਮੋਚੀ ਮੋ ਨਾਮ ਦੇ ਇਸ ਡੌਗੀ ਨੇ ਸਭ ਤੋਂ ਲੰਬੀ ਜੀਭ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ।

  • ਹੋਮ
  • ਅਜ਼ਬ ਗਜ਼ਬ
  • ਇਸ ਕੁੱਤੇ ਨੇ ਬਣਾਇਆ ਵਰਲਡ ਰਿਕਾਰਡ, ਕਾਰਨ ਜਾਣਕੇ ਹੋਵੋਗੇ ਹੈਰਾਨ
About us | Advertisement| Privacy policy
© Copyright@2026.ABP Network Private Limited. All rights reserved.