ਇਮਾਰਤ ਦੀ 9ਵੀਂ ਮੰਜ਼ਲ ਤੋਂ ਹੇਠਾਂ ਡਿੱਗੀ ਔਰਤ, ਫੇਰ ਕੁਝ ਪਲਾਂ ਬਾਅਦ ਸਭ ਰਹਿ ਗਏ ਹੈਰਾਨ, ਵੀਡੀਓ ਵਾਇਰਲ
ਰੌਬਟ | 28 Jan 2020 08:43 PM (IST)
ਇੱਕ ਬੇਹਦ ਹੈਰਾਨ ਕਰ ਦੇਣ ਵਾਲ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਔਰਤ ਉੱਚੀ ਇਮਾਰਤ ਤੋਂ ਹੇਠਾਂ ਬਰਫ਼ ਦੀ ਢੇਰੀ ਤੇ ਡਿੱਗਦੀ ਹੈ ਅਤੇ ਫਿਰ ਉੱਠ ਕਿ ਓਥੋਂ ਤੁਰਦੀ ਬਣਦੀ ਹੈ।ਇਸ ਵੀਡੀਓ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਕਈਆਂ ਨੇ ਤਾਂ ਉਸ ਨੂੰ “ਏਲੀਅਨ” ਵੀ ਕਿਹਾ ਹੈ।
ਇੱਕ ਬੇਹਦ ਹੈਰਾਨ ਕਰ ਦੇਣ ਵਾਲ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਔਰਤ ਉੱਚੀ ਇਮਾਰਤ ਤੋਂ ਹੇਠਾਂ ਬਰਫ਼ ਦੀ ਢੇਰੀ ਤੇ ਡਿੱਗਦੀ ਹੈ ਅਤੇ ਫਿਰ ਉੱਠ ਕਿ ਓਥੋਂ ਤੁਰਦੀ ਬਣਦੀ ਹੈ।ਇਸ ਵੀਡੀਓ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਕਈਆਂ ਨੇ ਤਾਂ ਉਸ ਨੂੰ “ਏਲੀਅਨ” ਵੀ ਕਿਹਾ ਹੈ। ਇਸ 32 ਸੈਕਿੰਡ ਦੀ ਕਲਿੱਪ, ਜੋ ਹੁਣ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਗਈ ਹੈ, ਵਿੱਚ 27 ਸਾਲ ਦੀ ਉਮਰ ਦੀ ਇੱਕ ਔਰਤ ਨੂੰ ਇਮਾਰਤ ਦੀ 9 ਵੀਂ ਮੰਜ਼ਲ ਤੋਂ ਹੇਠਾਂ ਬਰਫ਼ ਦੇ ਢੇਰ ਤੇ ਡਿੱਗਣ ਅਤੇ ਫੇਰ ਕੁਝ ਪਲਾਂ ਬਾਅਦ ਉਸਨੂੰ ਉੱਠਦਿਆਂ ਅਤੇ ਸ਼ਾਂਤੀ ਨਾਲ ਭੱਜਦੇ ਵੇਖਿਆ ਜਾ ਸਕਦਾ ਹੈ।