ਘਰੋਂ 'ਚ ਨਿਕਲੇ ਕੋਬਰੇ ਦੇ 110 ਤੋਂ ਜ਼ਿਆਦਾ ਬੱਚੇ
ਏਬੀਪੀ ਸਾਂਝਾ | 25 Jun 2018 12:32 PM (IST)
1
ਡੀਐਫਓ ਨੇ ਦੱਸਿਆ ਕਿ ਸੱਪ ਦੇ ਬੱਚਿਆਂ ਨੂੰ ਰਿਹਾਇਸ਼ੀ ਇਲਾਕੇ ਤੋਂ ਦੂਰ ਕਿਸੇ ਕੁਦਰਤੀ ਸਥਾਨ ’ਤੇ ਰਹਿਣ ਲਈ ਛੱਡ ਦਿੱਤਾ ਜਾਏਗਾ।
2
ਮੌਕੇ ’ਤੇ ਮਿਲੇ ਦੋ ਕੋਬਰਾ ਸੱਪਾਂ ਦੀ ਲੰਬਾਈ ਦੋ ਮੀਟਰ ਤੋਂ ਜ਼ਿਆਦਾ ਹੈ।
3
ਉਨ੍ਹਾਂ ਦੱਸਿਆ ਕਿ ਸੱਪ ਦੇ ਬੱਚੇ ਦੋ ਜਾਂ ਤਿੰਨ ਦਿਨਾਂ ਦੇ ਹਨ।
4
ਮੰਡਲੀ ਜੰਗਲਾਤ ਅਫ਼ਸਰ ਅਮਲਾਨ ਨਾਇਕ ਨੇ ਦੱਸਿਆ ਕਿ ਕੱਲ੍ਹ ਪਿੰਡ ਪੈਕਾਸ਼ੀ ਵਿੱਚੋਂ ਮਜ਼ਦੂਰ ਦੇ ਘਰੋਂ ਕੋਬਰਾ ਸੱਪ ਦੇ ਬੱਚੇ ਤੇ 20 ਆਂਡੇ ਮਿਲੇ।
5
ਉੜੀਸਾ ਦੇ ਭਦਰਕ ਜ਼ਿਲ੍ਹੇ ਵਿੱਚ ਇੱਕ ਮਕਾਨ ਵਿੱਚੋਂ ਦੋ ਕੋਬਰਾ ਤੇ ਉਸ ਦੇ 110 ਤੋਂ ਵੱਧ ਬੱਚੇ ਬਰਾਮਦ ਕੀਤੇ ਗਏ।