ਜੁੜੇ ਸਿਰ ਹੋਏ ਵੱਖ, ਪਹਿਲੀ ਬਾਰ ਦੇਖਿਆ ਇੱਕ-ਦੂਜੇ ਨੂੰ..ਜਾਣੋ ਮਾਮਲਾ
ਏਬੀਪੀ ਸਾਂਝਾ | 23 Nov 2016 04:58 PM (IST)
1
2
3
ਉਨ੍ਹਾਂ ਦੀ ਮਾਂ ਨੇ ਕਿਹਾ ਕਿ ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਉਸ ਦੇ ਬੱਚੇ ਬਿਲਕੁਲ ਸਿਹਤਮੰਦ ਹਨ। ਉਸ ਨੇ ਕਿਹਾ ਕਿ ਉਸ ਦੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ ਅਤੇ ਇਹ ਉਸ ਦੇ ਸਾਰੇ ਪਰਿਵਾਰ ਲਈ ਖ਼ੁਸ਼ੀ ਦੀ ਗੱਲ ਹੈ।
4
ਅਕਤੂਬਰ 'ਚ ਇਨ੍ਹਾਂ ਬੱਚਿਆਂ ਦਾ ਆਪ੍ਰੇਸ਼ਨ ਕੀਤਾ ਗਿਆ ਸੀ ਅਤੇ 5 ਹਫ਼ਤਿਆਂ ਤਕ ਇਨ੍ਹਾਂ ਨੂੰ ਹਸਪਤਾਲ 'ਚ ਰੱਖਿਆ ਗਿਆ ਸੀ। ਇਨ੍ਹਾਂ ਨੂੰ ਹੁਣ ਛੁੱਟੀ ਮਿਲ ਗਈ ਹੈ।
5
ਵਾਸ਼ਿੰਗਟਨ : ਅਮਰੀਕਾ 'ਚ ਸਿਰ ਤੋਂ ਜੁੜੇ 13 ਮਹੀਨਿਆਂ ਦੇ ਬੱਚੇ ਜੈਡੋਨ ਅਤੇ ਐਨਿਏਸ ਮੈਕਡਾਨਲਡਜ਼ ਇੱਕ-ਦੂਜੇ ਦੀ ਝਲਕ ਨਹੀਂ ਦੇਖ ਸਕਦੇ ਸਨ। ਉਨ੍ਹਾਂ ਦੇ ਸਿਰਾਂ ਨੂੰ ਵੱਖ ਕਰਨਾ ਬਹੁਤ ਵੱਡਾ ਖ਼ਤਰਨਾਕ ਕੰਮ ਸੀ। ਹੁਣ ਉਹ ਠੀਕ ਹੋ ਰਹੇ ਹਨ ਅਤੇ ਖ਼ਬਰ ਮਿਲੀ ਹੈ ਕਿ ਹੁਣ ਉਨ੍ਹਾਂ ਨੇ ਪਹਿਲੀ ਵਾਰ ਇੱਕ-ਦੂਜੇ ਨੂੰ ਦੇਖਿਆ ਹੈ।