ਕਦੇ ਦੇਖੀ 51 ਹਜ਼ਾਰ ਦੀ ਨਵੀਂ ਕਾਰ
ਏਬੀਪੀ ਸਾਂਝਾ | 11 Aug 2015 02:12 PM (IST)
1
ਇਹ 120 ਕਿਲੋ ਤੱਕ ਵਜ਼ਨ ਢੋਅ ਸਕਦੀ ਹੈ।
2
ਇਸ ਨੂੰ ਤਿੰਨ ਘੰਟੇ ਦੀ ਚਾਰਜਿੰਗ ਤੋਂ ਬਾਅਦ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ 12 ਕਿਲੋਮੀਟਰ ਤੱਕ ਚੱਲ ਸਕਦੀ ਹੈ।
3
ਇਸ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਇੱਕ ਬੈਕਅੱਪ ਵਿੱਚ ਰੱਕਿਆ ਜਾ ਸਕਦਾ ਹੈ। 'ਵਾਕ ਕਾਰ' ਨਾਂ ਦਾ ਇਹ ਪੋਰਟੇਬਲ ਮੋਟਰ ਇੰਨਾ ਛੋਟਾ ਹੈ ਕਿ ਉਸ ਨੂੰ ਇੱਕ ਬੈਕਅੱਪ ਵਿੱਚ ਰੱਖਿਆ ਜਾ ਸਕਦਾ ਹੈ।
4
ਜਾਪਾਨ ਦੇ ਇੰਜਨੀਅਰ ਨੇ ਇੱਕ ਅਜਿਹੀ ਪੋਰਟੇਬਲ ਮੋਟਰ (ਛੋਟੀ ਜਿਹੀ ਕਾਰ) ਬਣਾਈ ਹੈ ਜਿਸ ਦੀ ਕੀਮਤ 51 ਹਜ਼ਾਰ ਰੁਪਏ ਹੈ। ਇਹ ਕਾਰ ਨੈਨੋ ਨੂੰ ਮਾਤ ਦੇ ਸਕਦੀ ਹੈ।