ਅਦਾਲਤ ’ਚ ਆ ਵੜਿਆ ਤੇਂਦੂਆ, ਮੱਚਿਆ ਭੜਥੂ
ਏਬੀਪੀ ਸਾਂਝਾ | 27 Nov 2018 05:23 PM (IST)
1
ਤੇਂਦੂਆ ਵੇਖਣ ਲਈ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਜਿਸ ਕਰਕੇ ਜੰਗਲਾਤ ਵਿਭਾਗ ਦੀ ਟੀਮ ਨੂੰ ਤੇਂਦੁਆ ਫੜਨ ਵਿੱਚ ਕਾਫੀ ਮੁਸ਼ਕਲ ਵੀ ਆਈ। ਹਾਲਾਂਕਿ ਤੇਂਦੂਆ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ।
2
ਇਸ ਪਿੱਛੋਂ ਅਦਾਲਤ ਅੰਦਰ ਅਫ਼ਰਾ-ਤਫ਼ਰੀ ਮੱਚ ਗਈ।
3
ਅਦਾਲਤ ਦੇ ਸੁਰੱਖਿਆ ਗਾਰਡ ਨੇ ਦੱਸਿਆ ਕਿ ਤੇਂਦੂਆ ਨੂੰ ਅਦਾਲਤ ਅੰਦਰ ਵੇਖ ਉੱਥੇ ਮੌਜੂਦ ਲੋਕ ਇਕਦਮ ਡਰ ਗਏ।
4
ਮੌਕੇ ’ਤੇ ਪੁੱਜੀ ਟੀਮ ਨੇ ਸਖ਼ਤ ਮਸ਼ੱਕਤ ਬਾਅਦ ਲਗਪਗ 15 ਮਿੰਟ ਲਾ ਕੇ ਤੇਂਦੂਆ ਕਾਬੂ ਕੀਤਾ।
5
ਸੁਰੱਖਿਆ ਮੁਲਾਜ਼ਮਾਂ ਨੇ ਜੰਗਲਾਤ ਮਹਿਕਮੇ ਨੂੰ ਇਸ ਬਾਰੇ ਸੂਚਨਾ ਦਿੱਤੀ।
6
ਇਸ ਕਰਕੇ ਅਦਾਲਤ ਵਿੱਚ ਦਹਿਸ਼ਤ ਵਰਗਾ ਮਾਹੌਲ ਬਣ ਗਿਆ।
7
ਸ਼ਿਮਲਾ ਦੀ ਜ਼ਿਲ੍ਹਾ ਅਦਾਲਤ ਵਿੱਚ ਸਵੇਰੇ 9 ਵਜੇ ਦੇ ਕਰੀਬ ਤੇਂਦੂਆ ਦਾ ਬੱਚਾ ਦਾਖ਼ਲ ਹੋ ਗਿਆ।