ਨਿਊਡ ਹੋ ਕੇ ਹਿਲੇਰੀ ਕਲਿੰਟਨ ਦੇ ਹੱਕ 'ਚ ਵੋਟ ਪਾਵੇਗੀ ਇਹ ਹਾਲੀਵੁੱਡ ਗਾਇਕਾ
ਏਬੀਪੀ ਸਾਂਝਾ | 28 Sep 2016 04:15 PM (IST)
1
2
ਇਸ ਵਿਚਾਲੇ ਇਹ ਦੇਖਣਾ ਬੇਹੱਦ ਮਜ਼ੇਦਾਰ ਹੋਵੇਗਾ ਕਿ ਸੈਲੇਬ੍ਰਿਟੀਜ਼ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣਗੇ। ਕੇਟੀ ਤੋਂ ਪਹਿਲਾਂ ਕਿਮ ਕਾਰਦਸ਼ੀਆਂ ਵੀ ਸੋਸ਼ਲ ਮੀਡੀਆ 'ਤੇ ਹਿਲੇਰੀ ਕਲਿੰਟਨ ਦੇ ਹੱਕ 'ਚ ਵੋਟ ਦੇਣ ਦੀ ਗੱਲ ਆਖ ਚੁੱਕੀ ਹੈ।
3
4
5
6
7
8
9
ਉਸ ਨੇ ਟਵੀਟ ਕਰਕੇ ਲਿਖਿਆ, 'ਕੱਲ, ਮੈਂ ਦੁਨੀਆ ਬਦਲਣ ਲਈ ਆਪਣੇ ਸਰੀਰ ਦਾ ਸਨਸਨੀਖ਼ੇਜ਼ ਇਸਤੇਮਾਲ ਸ਼ੁਰੂ ਕਰਾਂਗੀ।' ਅਮਰੀਕਾ 'ਚ ਸਿਆਸੀ ਮਾਹੌਲ ਇਸ ਸਮੇਂ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ।
10
11
ਲਾਸ ਏਂਜਲਸ— ਪੌਪ ਗਾਇਕਾ ਕੇਟੀ ਪੈਰੀ ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਉਮੀਦਵਾਰ ਹਿਲੇਰੀ ਕਲਿੰਟਨ ਲਈ ਕਥਿਤ ਤੌਰ 'ਤੇ ਨਗਨ ਹੋ ਕੇ ਵੋਟ ਪਾਏਗੀ। ਇਸ 31 ਸਾਲਾ ਗਾਇਕਾ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਫੋਟੋ ਲਗਾਈ ਹੈ, ਜਿਸ ਵਿਚ ਉਸ ਨੂੰ ਇੱਕ ਵੋਟ ਕੇਂਦਰ 'ਤੇ ਇੱਕ ਕੈਪਟਨ ਨਾਲ ਨਗਨ ਦਿਖਾਇਆ ਗਿਆ ਹੈ।