ਨਵੀਂ ਦਿੱਲੀ: ਇੱਕ ਅਜੀਬ ਕਿਸਮ ਦੇ ਸੱਪ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਆਈਐਫਐਸ ਅਧਿਕਾਰੀ ਸੁਸ਼ਾਂਤਾ ਨੰਦਾ ਨੇ ਟਵਿੱਟਰ 'ਤੇ ਸ਼ੇਅਰ ਕੀਤੀ ਹੈ। ਇਹ ਸੱਪ ਇਸ ਦੀਆਂ ਸਧਾਰਣ ਕਿਸਮਾਂ ਤੋਂ ਵੱਖਰਾ ਹੈ। ਇਸ ਦੇ ਦੋ ਸਿਰ, ਚਾਰ ਅੱਖਾਂ ਅਤੇ ਦੋ ਜੀਭਾਂ ਹਨ। ਪਰ ਕੇਵਲ ਇੱਕ ਸਰੀਰ ਹੈ।
ਇਹ ਸੱਪ ਇੱਕ ਘਰ ਤੋਂ ਰੈਸਕਿਉ ਕੀਤਾ ਗਿਆ ਸੀ।ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਹੈਰਾਨ ਰਹਿ ਗਏ।ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਲਿਖਿਆ, "ਉਸਦੇ ਫੈਸਲਾ ਲੈਣ ਦੀ ਯੋਗਤਾ ਬਾਰੇ ਸੋਚ ਕੇ ਮੈਂ ਹੈਰਾਨ ਹਾਂ।"



ਤੁਹਾਨੂੰ ਦੱਸ ਦੇਈਏ ਕਿ ਵੁਲਫ ਸੱਪ ਦਾ ਸੁਭਾਅ ਸ਼ਾਂਤ ਅਤੇ ਡਰਾਉਣਾ ਹੈ।ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਮੁੰਹ ਮੰਗੀ ਕੀਮਤ ਮਿਲਦੀ ਹੈ।ਇਸ ਲਈ ਕਈ ਵਾਰ ਤਸਕਰ ਇਸ ਨੂੰ ਆਪਣੇ ਘਰਾਂ ਵਿੱਚ ਪਾਲ ਲੈਂਦੇ ਹਨ।

ਇਹ ਵੀ ਪੜ੍ਹੋ: ਬੰਦੇ ਦੇ ਪਿਸ਼ਾਬ ਨਾਲ ਉੱਸਰੇਗੀ ਚੰਨ ‘ਤੇ ਇਮਾਰਤ!

ਦੇਸ਼ ਦਾ ਸਭ ਤੋਂ ਵੱਡਾ ਨਸ਼ਾ ਤਸਕਰ ਰਣਜੀਤ ਰਾਣਾ ਚੀਤਾ ਗ੍ਰਿਫਤਾਰ, ਅਟਾਰੀ ਤੋਂ ਮਿਲੀ 532 ਕਿਲੋ ਹੈਰੋਇਨ ‘ਚ ਵਾਂਟੇਡ

ਮੁੱਠਭੇੜ 'ਚ ਸਬ ਇੰਸਪੈਕਟਰ ਸ਼ਹੀਦ, ਚਾਰ ਨਕਸਲੀ ਢੇਰ

Coronavirus: ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 95 ਲੋਕਾਂ ਦੀ ਮੌਤ, 60 ਹਜ਼ਾਰ ਪਹੁੰਚੀ ਸੰਕਰਮਿਤਾਂ ਦੀ ਗਿਣਤੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ