ਇੰਟਰਨੈੱਟ ਵੀ ਬੇਕਾਬੂ ਕਰ ਦਿੱਤਾ ਇਸ ਖ਼ੂਬਸੂਰਤ ਮਾਡਲ ਨੇ,,ਧਿਆਨ ਨਾਲ ਦੇਖਣ ਨਾਲ ਸਮਝ ਆਵੇਗੀ ਸਚਾਈ
ਇਸ ਬਿਮਾਰੀ ਨੇ ਬਣਾਇਆ ਸੁਪਰ ਮਾਡਲ- ਸਾਰਾਹ ਦੇ ਲਈ ਇਹ ਬਿਮਾਰੀ ਕਾਫ਼ੀ ਫ਼ਾਇਦੇਮੰਦ ਰਹੀ ਹੈ। ਅੱਖਾਂ ਦੇ ਅਲੱਗ ਰੰਗ ਦੀ ਵਜ੍ਹਾ ਤੋਂ ਸਾਰਾ ਨੂੰ ਕਾਫ਼ੀ ਅਟੇਂਸ਼ਨ ਮਿਲਦੀ ਹੈ। ਘੱਟ ਸਮੇਂ ਵਿੱਚ ਹੀ ਸਾਰਾ ਸੁਪਰ ਮਾਡਲ ਬਣ ਚੁੱਕੀ ਹੈ।
ਆਖ਼ਿਰ ਕਿੰਜ ਸੰਭਵ ਹੈ ਇਹ?-ਇਹ ਇੱਕ ਤਰ੍ਹਾਂ ਦੀ ਜੈਨੇਟਿਕਸ ਸਮੱਸਿਆ ਹੈ। ਮੈਡੀਕਲ ਟਰਮ ਵਿੱਚ ਇਸ ਨੂੰ ਹੇਟੇਰੋਕ੍ਰੋਮਿਆ ਕਹਿੰਦੇ ਹਨ। ਇਸ ਵਿੱਚ ਲੋਕਾਂ ਦੀਆਂ ਅੱਖਾਂ ਦਾ ਰੰਗ ਅਲੱਗ-ਅਲੱਗ ਹੁੰਦਾ ਹੈ।
ਸਮਝ ਗਏ ਤੁਸੀਂ?-ਕੀ ਸਾਰਾਹ ਦੀ ਇਸ ਤਸਵੀਰ ਨੂੰ ਦੇਖ ਕੇ ਵੀ ਤੁਸੀਂ ਇੰਨਾ ਦੀ ਕਮੀ ਜਾਨ ਪਾਏ? ਤਾਂ ਇਸ ਤੋਂ ਪਹਿਲਾਂ ਦੀ ਤੁਸੀਂ ਕੋਈ ਗ਼ਲਤ ਅੰਦਾਜ਼ਾ ਲਗਾਏ,ਤੁਹਾਨੂੰ ਦੱਸ ਦੇਈਏ ਕਿ ਅਸਲ ਵਿੱਚ ਇਸ ਮਾਡਲ ਦੀਆਂ ਦੋਨੋਂ ਅੱਖਾਂ ਦਾ ਰੰਗ ਵੱਖਰਾ ਹੈ। ਜੀ ਹਾਂ ਇਨ੍ਹਾਂ ਦੀ ਇੱਕ ਅੱਖ ਦਾ ਰੰਗ ਗਰੀਨ ਤੇ ਦੂਸਰੀ ਦਾ ਬਰਾਊਨ ਹੈ।
ਚੰਡੀਗੜ੍ਹ: ਅੱਜ-ਕੱਲ੍ਹ ਇੰਟਰਨੈੱਟ ਉੱਤੇ ਇਸ ਕੁੜੀ ਦੀ ਤਸਵੀਰਾਂ ਛਾਹੀਆਂ ਹੋਈਆ ਹਨ। ਇਹ ਖ਼ੂਬਸੂਰਤ ਕੁੜੀ ਵਿੱਚ ਇੱਕ ਕਮੀ ਹੈ ਜਿਸ ਦੀ ਵਜ੍ਹਾ ਨਾਲ ਇਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਲੜਕੀ ਦੀਆਂ ਤਸਵੀਰਾਂ ਦੀ ਸਚਾਈ ਬਾਰੇ। ਧਿਆਨ ਨਾਲ ਦੇਖੋ, ਸ਼ਾਇਦ ਤੁਹਾਨੂੰ ਸਮਝ ਆ ਜਾਵੇਗੀ...