ਅਜਿਹਾ ਕੱਲਬ ਜਿਥੇ ਹੱਸਣ ਨਹੀਂ ਸਗੋਂ ਰੋਣਆਉਂਦੇ ਹਨ ਲੋਕ
ਐਕਸਪਰਟ ਤਾਂ ਇਹ ਵੀ ਕਹਿੰਦੇ ਹਨ ਕਿ ਰੋਣਾ ਉਨ੍ਹਾਂ ਮੋਕਾਂ ਲਈ ਚੰਗਾ ਹੈ ਜੋ ਆਪਣੇ ਇਮੋਸ਼ਨ ਸ਼ੇਅਰ ਨਹੀਂ ਕਰ ਪਾਉਂਦੇ।
Download ABP Live App and Watch All Latest Videos
View In App3000 ਲੋਕਾਂ ‘ਤੇ ਦੁਨੀਆ ‘ਚ ਕੀਤੀ ਗਈ ਰਿਸਰਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਰੋਣ ਨਾਲ ਲੋਕਾਂ ਦਾ ਮੂਡ ਵਧੀਆ ਹੁੰਦਾ ਹੈ। ਮਰੀਜ਼ ਰੋਣ ਤੋਂ ਬਾਅਧ ਕਾਫੀ ਰਾਹਤ ਮਹਿਸੂਸ ਕਰਦੇ ਹਨ।
3000 ਲੋਕਾਂ ‘ਤੇ ਦੁਨੀਆ ‘ਚ ਕੀਤੀ ਗਈ ਰਿਸਰਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਰੋਣ ਨਾਲ ਲੋਕਾਂ ਦਾ ਮੂਡ ਵਧੀਆ ਹੁੰਦਾ ਹੈ। ਮਰੀਜ਼ ਰੋਣ ਤੋਂ ਬਾਅਧ ਕਾਫੀ ਰਾਹਤ ਮਹਿਸੂਸ ਕਰਦੇ ਹਨ।
ਸੂਰਤ ਦੇ ਇਸ ਕੱਲਬ ‘ਚ ਸੈਂਕੜਾਂ ਲੋਕ ਰੋਜ਼ ਆਉਂਦੇ ਹਨ ਅਤੇ ਇੱਥੇ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸਾਡੀ ਉਮੀਦ ਤੋਂ ਜ਼ਿਆਦਾ ਲੋਕ ਇੱਥੇ ਆਉਣ ਲੱਗੇ ਹਨ।
ਇਸ ਕੱਲਬ ਦੇ ਬੋਰਡ ਮੈਂਬਰਾਂ ਮੁਤਾਬਕ, ਜੇਕਰ ਹੰਝੂਆਂ ਨਾਲ ਲੋਕਾਂ ਦੀ ਬਾਡੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਾਰਮੋਨ ਕੋਰਟੀਸੋਲ ਬਾਹਰ ਆਉਂਦੇ ਹਨ ਤਾਂ ਚੰਗੀ ਗੱਲ ਹੈ । ਕਿਉਂਕਿ ਇਨ੍ਹਾਂ ਹਾਰਮੋਨਸ ਦਾ ਜ਼ਿਆਦਾ ਸਮੇਂ ਤਕ ਸ਼ਰੀਰ ‘ਚ ਰਹਿਣਾ ਸਟ੍ਰੈਸ, ਟੇਂਸ਼ਨ ਅਤੇ ਡਿਪ੍ਰੈਸ਼ਨ ਦਾ ਕਾਰਨ ਬਣ ਦਾ ਹੈ।
ਇਸ ਕੱਲਬ ਦੇ ਫਾਉਂਡਿੰਗ ਮੈਂਬਰਸ ਜਿਨਹਾਂ ‘ਚ ਸਾਈਕੈਟ੍ਰਿਕਸ ਵੀ ਮੌਜੂਦ ਹਨ ਦਾ ਕਹਿਣਾ ਹੈ ਕਿ ਇਹ ਚੰਗੀ ਗੱਲ ਹੈ ਕਿ ਲੋਕਾਂ ਨੂੰ ਇੱਥੇ ਰੋਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਇਸ ਕੱਲਬ ‘ਚ ਆ ਕੇ ਲੋਕ ਆਪਣੇ ਇਮੋਸ਼ਨਜ਼ ਬਾਹਰ ਕੱਢਦੇ ਹਨ ਅਤੇ ਰੋਂਦੇ ਹਨ। ਜਿਸ ਨਾਲ ੳਹੁ ਸਟ੍ਰੈਸ ਫਰੀ ਰਹਿੰਦੇ ਹਨ।
ਇੰਡੀਆ ‘ਚ ਅਜਿਹਾ ਇੱਕ ਵੱਖਰਾ ਕੱਲਬ ਹੈ ਜਿੱਥੇ ਲੋਕ ਹੱਸਣ ਨਹੀਂ ਸਗੋਂ ਰੋਣ ਆਉਂਦੇ ਹਨ, ਜਿਸ ਦਾ ਕਾਰਨ ਤੁਸੀਂ ਅੱਗੇ ਜਾਣੋਗੇ। ਜੀ ਹਾਂ, ਸੂਰਤ ‘ਚ ਇੱਕ ਕ੍ਰਾਇੰਗ ਕੱਲ ਹੈ, ਜੋ ਆਪਣੇ ਆਪ ‘ਚ ਇੱਕ ਵੱਖਰਾ ਕੱਲਬ ਹੈ।
- - - - - - - - - Advertisement - - - - - - - - -