ਵੋਲਵੋ ਬੱਸ ਅੱਗੇ ਖਿਸਕਿਆ ਪਹਾੜ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 02 Feb 2019 09:55 AM (IST)
1
ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਇਸ ਸੜਕ ਦੀ ਚੌੜਾਈ ਕਰਨ ਦਾ ਵੀ ਕੰਮ ਚੱਲ ਰਿਹਾ ਹੈ।
2
ਦਰਅਸਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਰਕੇ ਵੀ ਪਹਾੜਾਂ ਤੋਂ ਪੱਥਰ ਖਿਸਕ ਰਹੇ ਹਨ।
3
ਇਸ ਦੌਰਾਨ ਬੜੀ ਮੁਸ਼ਕਲ ਨਾਲ ਬੱਸ ’ਚ ਸਵਾਰ ਯਾਤਰੀਆਂ ਦਾ ਬਚਾਅ ਹੋਇਆ।
4
ਮੰਡੀ-ਕੁੱਲੂ ਵਿਚਾਲੇ ਅਚਾਨਕ ਪਹਾੜ ਦੀਆਂ ਚੱਟਾਨਾਂ ਖਿਸਕ ਕੇ ਡਿੱਗ ਗਈਆਂ। ਇਹ ਚੱਟਾਨਾਂ ਇੱਕ ਵੋਲਵੋ ਬੱਸ ਅੱਗੇ ਡਿੱਗੀਆਂ।